ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯ ) ਤਦ ਬਾਦਸ਼ਾਹ ਨੇ ਹਜਰਤ ਦਾਨੀਆਲ ਨੂੰ ਸਦਕੇ ਓਸਦਾ ਇਮਿਤਹਾਨ ਲਿਆ । ਤਾਂ ਬਾਦਸ਼ਾਹ ਨੂੰ ਭੀ ਠੀਕ ੨ ਯਕੀਨ ਹੋ ਗਿਆ ! ਤੇ ਆਪਣੇ ਬੇਟੇ ਨੂੰ ਇਸ ਇਲਮ ਦੇ ਸਖਲੌਨ ਵਾਸਤੇ ਹਜ਼ਰਤ ਦਾਨੀਆਲ ਦੇ ਸਪੁਰਦ ਕੀਤਾ ਹਜਰਤ ਦਾਨੀਅਲ ਨੇ ਓਸ ਸ਼ਾਹਜ਼ਾਦੇ ਨੂੰ ਠੀਕ ੨ ਇਲਮ ਰਮਲ ਦਾ ਸਿਖਾ ਦਿਤਾ ਜਦ ਓਹ ਇਲਮ ਪੜਕੇ ਕਾਮਲ ਹੋ ਗਿਆ । ਇਕ ਦਿਨ ਹਜ਼ਰਤ ਦਾਨੀਆਲ ਔਰ ਬਾਦਸ਼ਾਹ ਤੇ ਸ਼ਾਹਜ਼ਾਦਾ ਤਿੰਨੇ ਇਕੱਠੇ ਬੈਠੇ ਹੋਏ ਹੈਸਨ। ਹਜ਼ਰਤ ਦਾਨੀਆਲ ਨੇ ਸ਼ਾਹਜ਼ਾਦੇ ਕੋਲੋਂ ਪੁਛਿਆ ਕਿ ਇਹ ਸਦਾ ਮਮੂਲ ਹੁੰਦਾ ਆਇਆ ਹੈ ਕਿ ਹਰ ਇਕ ਜ਼ਮਾਨੇ ਵਿਚ ਇਕ ਪੈਗੰਬਰ ਹੋਏ ਹੈਨ । ਤੁਸੀ ਰਮਲ ਦੇ ਵਸੀਲੇ ਨਾਲ ਦਸੋ ਕਿ ਇਸ ਜ਼ਮਾਨੇ ਦੇ ਵਿਚ ਕੋਈ ਪੈਗੰਬਰ ਹੈ ਕਿ ਨਹੀਂ ਹੈ ਤਦ ਸ਼ਾਹਜ਼ਾਦੇ ਨੇ ਰਮਲ ਦੇ ਜ਼ਾਇਚੇ ਖਿਚੇ ਔਰ ਕਹਿਆ ਕਿ ਇਸਜਮਾਨੇਵਿਚ ਪੈਗੰਬ੍ਰ