ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/510

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਮਸਲੋਵਾ ਡੀਕ ਲਾ ਕੇ ਚੜ੍ਹ ਗਈ ।

"ਬੱਸ ਆਪਣੀ ਦਲੇਰੀ ਨੂੰ ਕਾਇਮ ਰੱਖਣ ਲਈ, ਇਹ ਕਹਿ ਕੇ ਓਹ ਵਾਰਡ੍ਰੈਸ ਦੇ ਪਿੱਛੇ ਪਿੱਛੇ ਹੋ ਪਈ ਤੇ ਕੌਰੀਡੋਰ ਦੇ ਨਾਲ ਨਾਲ ਆਪਣਾ ਸਿਰ ਝੂਮ ਜੇਹੀ ਵਿੱਚ ਹਿਲਾਂਦੀ ਖੁਸ਼ੀ ਖੁਸ਼ੀ ਮੁਸਕਰਾਂਦੀ ਚਲੀ ਗਈ।

੪੭੬