ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/422

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਦਿੱਤੀ ਜਾਏ । ਤੇ ਜਦ ਕਦੀ ਓਹਨੂੰ ਉਦਾਸੀ ਪੈਂਦੀ ਸੀ, ਉਹ ਓਹਨੂੰ ਗ਼ਲਤ ਕਰਨ ਲਈ ਯਾ ਤਾਂ ਤਮਾਕੂ ਪੀਣ ਲੱਗ ਜਾਂਦੀ ਸੀ ਯਾ ਸ਼ਰਾਬ ਯਾ ਸਭ ਥੀਂ ਚੰਗੀ ਗੱਲ ਇਹ ਕਰਦੀ ਸੀ ਕਿ ਕਿਸੀ ਮਰਦ ਨਾਲ ਯਾਰੀ ਲਾ ਲੈਂਦੀ ਸੀ ਤੇ ਇਓਂ ਕਿਸੀ ਆਹਰੇ ਲੱਗੀ ਓਹਦੀ ਉਦਾਸੀ ਲੰਘ ਹੀ ਜਾਂਦੀ ਸੀ।

੩੮੮