ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/412

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਸੂਰ ਦੱਸਾਂਗਾ ਤੇ ਆਪਣੇ ਗੁਨਾਹ ਦਾ ਕੁਫਾਰਾ ਕਰਾਂਗਾ । ਜੇ ਹੋ ਸੱਕੇ ਤਾਂ ਵਿਆਹ ਕਰਕੇ ਵੀ ਇਸ ਪਾਪ ਨੂੰ ਧੋਵਾਂਗਾ ; ਰੱਬ, ਮੇਰੀ ਮਦਦ ਕਰੇ । ਮੇਰਾ ਰੂਹ ਹੁਣ ਸ਼ਾਂਤ ਹੈ ਤੇ ਮੇਰੇ ਅੰਦਰ ਖੁਸ਼ੀ ਭਰੀ ਪਈ ਹੈ।"

੩੭੮