ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/219

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਵਾਜ਼ਾ ਖੋਲ੍ਹਣ ਲਈ ਉਸਦੀਆਂ ਮਿੰਨਤਾਂ ਕਰਦਾ ਰਹਿਆ ।

ਓਹ ਚੁੱਪ ਸੀ——ਫਿਰ ਇਸ ਨੂੰ ਉਹਦੇ ਹੱਥ ਦੀ ਅਮਲਕਣੇਂ ਚਿਟਕੜੀ ਉੱਪਰ ਜਾਣ ਦੀ ਆਵਾਜ਼ ਆਈ, ਚਿਟਕੜੀ ਕੜੱਕ ਹੋਈ ਤੇ ਓਹ ਕਮਰੇ ਅੰਦਰ ਵੜ ਗਇਆ ।

੧੮੫