ਪੰਨਾ:ਮੈਕਬਥ – ਵਿਲੀਅਮ ਸ਼ੇਕਸਪੀਅਰ – ਬਲਰਾਮ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹਨ। ਮੈਕਡਫ਼ ਇੱਕ ਲਾਲਟੈਨ ਚੁੱਕ ਕੇ ਦੂਸਰੀ ਦਿਸ਼ਾ ਵੱਲ ਨਿਕਲ
ਜਾਂਦਾ ਹੈ। ਕਾਲੇ ਕੱਪੜਿਆਂ ’ਚ ਲਿਪਟੀਆਂ ਚੁੜੇਲਾਂ ਖੌਰੂ ਪਾਉਂਦੀਆਂ
ਜਾਂਦੀਆਂ ਹਨ।)
ਰੌਸ  : ਤ੍ਰਾਹੀ-ਤ੍ਰਾਹੀ ਮੱਚ ਗਈ ਜਿਓਂ ਪਰਲੋ ਆਈ ਜਹਾਨ!

56/ਮੈਕਬਥ