ਇਹ ਸਫ਼ਾ ਪ੍ਰਮਾਣਿਤ ਹੈ
ਮਹਾਤਮਾ ਜੀ ਦੇ ਸਰੀਰ ਨੂੰ ਲੰਭੂ ਲਾਣ ਤੋਂ ਲੈ ਕੇ ਚਿਖਾ ਠੰਡੀ ਹੋਣ ਅਤੇ ਫੁੱਲ ਚੁੱਗਨ ਤਕ ਦੀ ਮੇਰੀ ਦਸ਼ਾ ਇਨ੍ਹਾਂ ਸਤਰਾਂ ਵਿਚ ਦਫਨ ਹੈ। ਏਸ ਇਤਹਾਸਕ ਮਹਾਂ-ਪਾਪ ਦੇ ਬਾਅਦ ਜੋ ਕੁਛ ਹੋਇਆ ਉਸ ਤੋਂ ਇਹ ਮੇਰੀ ਨਜ਼ਮ ਸ਼ੁਰੂ ਹੁੰਦੀ ਹੈ।
ਜਮਨਾ ਦੇ ਕਿਨਾਰੇ
ਰੇਤ ਦੇ ਉੱਪਰ
ਇਕ ਚਿਖਾ
... ... ...
... ... ...
... ... ...
**
**
੨੩੯