ਆਏ........ਆਏ ਗੁੰਡੇ ਆਏ- ਅੱਗਾਂ ਲਾਣ। ਛੁਰੇ ਚਲਾਣ। ਰਾਤ ਸੁੱਤੇ ਹਾਂ ਇੱਕੋ ਛਤ ਦੇ ਥੱਲੇ ਸਾਰੇ, ਸਵੇਰ ਪਤਾ ਨਹੀਂ, ਕਿੱਥੇ ਹੋਵੇ? ਕਿਸਤਰਾਂ ਹੋਵੇ? ਕਿਸ ਦੇਸ ਵਿਚ? ਕਿਸ ਭੇਸ ਵਿਚ? ਏਸ ਦੁਨੀਆਂ ਜਾਂ ਅਗਲੀ ਦੁਨੀਆਂ।
੨੧੩