ਹੈਰਾਨ ਹਾਂ ਦੁਨੀਆਂ ਦੀ ਅਕਲ ਤ ਅਰ ਏਸ ਦੀ ਵਰਤੋਂ ਸੋਹਣੀ। ਨਫਰਤ ਨਹੀਂ ਏਸ ਨੂੰ ਕਿਸੇ ਪਾਪ ਦੀ ਖੱਟੀ ਕੋਲੋਂ; ਬਾਜ਼ਾਰੀ ਕਮਾਈ ਵੀ ਹਲਾਲ ਹੈ ਲੁਕਵੀਂ ਲੁਕਵੀਂ; ਪਰ ਹੈ ਲਹੂ ਪਸੀਨੇ ਦੀ, ਤੇਰੀ ਕਿਰਤ ਤੋਂ ਨਫਰਤ। ਤੇਰੀ ਲਿਖਤ ਤੋਂ ਨਫਰਤ।
੨੦੦