ਆ ਗਿਆ ਮੀਂਹ ਆ ਗਿਆ
ਸਈਆਂ ਨੇ ਪਾਇਆ ਤੋਤੜਾ। ਰੀਝਾਂ ਦਾ ਇਕ ਤਮੱਚੜਾ। ਕਿਤੇ ਕਿਤੇ ਖੋਹ ਪਈ ਜ਼ਰਾ ਕਿਸੇ ਨੇ ਕਿਸੇ ਵਲ ਤੱਕ ਕੇ, ਹੱਸ ਕੇ ਕਿਹਾ। ਨੀ ਕਾਹਲੀਏ! ਓਧਰ ਤੇ ਵੇਖ ਸਾਵਨ ਤੇਰਾ ਛੰਮ ਛੰਮ ਕਰਦਾ ਆ ਗਿਆ ਨੀਂ ਆ ਗਿਆ। ਆ ਗਿਆ ਮੀਂਹ ਆ। ਗਿਆ
੧੬੭