ਭੁਲਾ ਦੇ———-ਭੁੱਲ ਜਾ ਸਭ ਨੂੰ ਉਹ ਮਿਥਿਆ ਸੀ- ਇਹ ਮਿਥਿਆ ਏ। ਮੇਰੇ ਦਿਲ ਵਿਚ ਚਿਣਗ ਇਕ ਨਵੀਂ ਸੱਜਰੀ ਹੋਰ ਮੱਘੀ ਏ। ਮੈਨੂੰ ਇਕ ਹੋਰ ਦੁਨੀਆਂ ਹੁਣ ਵਧੇਰੇ ਚੰਗੀ ਲੱਗੀ ਏ। ਇਹ ਨਵੀਂ ਦੁਨੀਆਂ ਵਸਾਵਾਂ ਕਿਸਤਰ੍ਹਾਂ? ਸੋਚਨਾਂ ਜਾਵਾਂ, ਪਰ ਜਾਵਾਂ ਕਿਸਤਰ੍ਹਾਂ?
੧੩੬