ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/117

ਇਹ ਸਫ਼ਾ ਪ੍ਰਮਾਣਿਤ ਹੈ

ਚਾਹਨਾਂ

ਇਕ ਚਾਹਣਾਂ ਮੇਰੀ
ਓ ਜਾਣਨ ਵਾਲੇ!

ਇਕ ਪਸੇ 'ਸ਼ੱਲੀ'।
ਫਿਕਰਾਂ ਤੋਂ ਖ਼ੱਲੀ।
ਪਿਆ ਗਿੱਧੇ ਮਾਰੇ।
ਕਰੇ ਦਿਲ ਦੇ ਕਾਰੇ।
ਸਮਝੇ ਕਿ ਨਹੀਂ ਮੁੜ ਕੇ।
ਔਣਾ ਫਿਰ ਇਸ ਜਗ ਤੇ।
ਸੋ ਖਾਉ ਤੇ ਪੀਉ।
ਖ਼ੁਸ਼ੀਆਂ ਵਿਚ ਜੀਉ।
ਕੀ ਉਸ ਦੇ ਚਾਲੇ?
ਓ ਜਾਣਨ ਵਾਲੇ।

ਇਕ ਪਾਸੇ ਹਾਵੇ।
ਹੱਡਾਂ ਦੇ ਖਾਵੇ।

੧੧੭