ਦੁਹਾਈ
ਅਜ਼ਾਦੀ ਦੀ ਕੀਮਤ- ਪਾਕਿਸਤਾਨ। ਦੋ ਟੁਕੜੇ, ਅਭਾਗਾ, ਹਿੰਦੁਸਤਾਨ। ਆਗੂੱਆਂ ਦਾ ਦੋਸ਼। ਮੁਲਕ ਦੀ ਕਿਸਮਤ ਦਾ ਫੈਸਲਾ ਕਰ ਕੇ- ਫੇਰ ਆਈ ਏ ਹੋਸ਼। ਦੱਸਨ ਜਵਾਬ ਦੇਨ- ਕਿਓ? ਅਜ਼ਾਦੀ ਦੀ ਦੇਵੀ ਅੱਗੇ ਦਿੱਤੀ ਕੁਰਬਾਨੀ ਪੰਜਾਬ ਦੀ। ਬੰਗਾਲ ਦੀ।
੧੦੬