ਏਥੇ ਹੈ ਗੀਤ ਛਾਇਆ ਹੋਇਆ। ਕੀ ਕਰੇ ਅਧੂਰਾ ਪਿਆਰ? ਪੂਰਨਤਾ ਦੀ ਆਸ, ਬਸ ਆਸ। ਜ਼ਿੰਦਗੀ ਕਿਵੇਂ ਖਿੱਚੀ ਜਾਏ? ਕਿਸੇ ਦੀ ਯਾਦ ਵਿੱਚ; ਸ੍ਵਾਸ ਸ੍ਵਾਸ।
੧੦੪