ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਸਲਾਮ , ਦੋਸਤਾਂ !" ਉਹਦੇ ਕੋਲ ਆਉਂਦਿਆਂ , ਉਹਨਾਂ ਨੇ ਕਿਹਾ।

ਸਲਾਮ ਹੋਵੇ ਜੇ !

“ਕੁਝ ਪੁਛਣੇ ਏਂ ਤੇਰੇ ਕੋਲੋਂ।

“ਪੁਛੋ !

ਦਸ , ਤੇਰੇ ਖ਼ਿਆਲ 'ਚ ਕਿੰਜ ਰਹਿਣਾ ਚੰਗਾ ਏ : ਭਲਾ ਕਰ ਕੇ ਜਾਂ ਬੁਰਾ ਕਰ ਕੇ ?” ‘ ਭਲਾ ਅਜਕਲ ਕਿਥੋਂ ਲਭਦੇ ਹੋ , ਮਿਹਰਬਾਨੋ ! ਆਦਮੀ ਨੇ ਜਵਾਬ ਦਿਤਾ। “ਮੇਰਾ ਹਾਲ ਵੇਖੋ । ਮੈਂ ਕਿੰਨਾ ਚਿਰ ਕੰਮ ਕਰਦਾ ਰਿਹਾਂ ਤੇ ਮਿਹਨਤ ਨਾਲ ਕੰਮ ਕਰਦਾ ਰਿਹਾਂ , ਪਰ ਮੇਰੀ ਕਮਾਈ ਨਾ ਹੋਣ ਬਰਾਬਰ ਏ , ਤੇ ਤਾਂ ਵੀ ਮਾਲਕ ਨੇ ਇਕ ਹਿੱਸਾ ਉਹਦਾ ਮੇਰੇ ਤੋਂ ਲੁਟ ਲਿਐ । ਨਹੀਂ , ਈਮਾਨਦਾਰੀ ਨਾਲ ਰਹਿਣ ਦਾ ਕੋਈ ਹਜ ਨਹੀਂ। ਭਲੇ ਨਾਲੋਂ ਬੁਰਾ ਕਰਨਾ ਚੰਗੈ !ਵੇਖਿਆ ਈ , ਭਰਾਵੇ , ਕੀ ਕਿਹਾ ਸੀ ਤੈਨੂੰ ! ਰੱਜੇ-ਪੁੱਜੇ ਨੇ ਕਿਹਾ। ਮੈਂ ਠੀਕ ਹਾਂ ਤੇ ਤੂੰ ਗਲਤ । ਕੰਗਾਲ ਦੀ ਹਿੰਮਤ ਢਹਿ ਗਈ , ਪਰ ਚਾਰਾ ਕੋਈ ਨਹੀਂ ਸੀ , ਤੇ ਉਹ ਦੋਵੇਂ ਟੁਰਦੇ ਗਏ। ਅਖੀਰ ਉਹਨਾਂ ਨੂੰ ਇਕ ਵਪਾਰੀ ਮਿਲਿਆ। “ ਸਲਾਮ , ਨੇਕ-ਨੀਤ ਵਪਾਰੀਆ ! ਉਹਨਾਂ ਆਖਿਆ। “ਸਲਾਮ ਹੋਵੇ ਜੇ ! “ਕੁਝ ਪੁਛਣਾ ਏਂ ਤੇਰੇ ਕੋਲੋਂ। “ਦਸ , ਤੇਰੇ ਖ਼ਿਆਲ 'ਚ ਕਿੰਜ ਰਹਿਣਾ ਚੰਗਾ ਏ : ਭਲਾ ਕਰ ਕੇ ਜਾਂ ਬੁਰਾ ਕਰ ਕੇ ? ਇਹ ਵੀ ਕੋਈ ਪੁੱਛਣ ਵਾਲੀ ਗਲ ਏ , ਮਿਹਰਬਾਨੋਂ ! ਭਲਾ ਕਰਨ ਨਾਲ ਹਥ ਕੁਝ ਨਹੀਂ ਆਉਂਦਾ ! ਜੋ ਕੁਝ ਵੇਚਣਾ ਹੋਵੇ . ਤਾਂ ਸੌ ਵਾਰੀ ਝੂਠ ਬੋਲਣਾ ਤੇ ਛਲ ਕਰਨਾ ਪੈਂਦੈ। ਹੋਰ ਕਿਸੇ ਤਰ੍ਹਾਂ ਕੋਈ ਚੀਜ਼ ਵੇਚੀ ਈ ਨਹੀਂ ਜਾ ਸਕਦੀ। 'ਤੇ ਇਹ ਕਹਿ ਉਹਨੇ ਘੋੜਾ ਅਗੇ ਟੋਰ ਦਿਤਾ। ਵੇਖਿਆ ਈ , ਮੈਂ ਦੂਜੀ ਵਾਰ ਠੀਕ ਹਾਂ! ਰੱਜੇ-ਪੁੱਜੇ ਨੇ ਆਖਿਆ। ਕੰਗਾਲ ਪਹਿਲਾਂ ਤੋਂ ਵੀ ਉਦਾਸ ਹੋ ਗਿਆ , ਪਰ ਚਾਰਾ ਕੋਈ ਨਹੀਂ ਸੀ, ਤੇ ਇਸ ਲਈ ਉਹ ਫੇਰ ਦੁਰ ਪਏ। ਉਹ ਟਰਦੇ ਗਏ , ਟੁਰਦੇ ਗਏ , ਤੇ ਉਹਨਾਂ ਨੂੰ ਇਕ ਜਾਗੀਰਦਾਰ ਮਿਲਿਆ। “ਸਲਾਮ , ਜਨਾਬ ਆਲੀ ! ਉਹਨਾਂ ਆਖਿਆ। ‘ਸਲਾਮ ਹੋਵੇ ਜੇ ! “ਕੁਝ ਪੁਛਣਾ ਏਂ ਤੁਹਾਡੇ ਕੋਲੋਂ। "ਛੋਂ ਫੇਰ ! ਦੱਸੋ , ਤੁਹਾਡੇ ਖਿਆਲ 'ਚ ਕਿੰਜ ਰਹਿਣਾ ਚੰਗਾ ਏ : ਭਲਾ ਕਰ ਕੇ ਜਾਂ ਬੁਰਾ ਕਰ ਕੇ ? ਇਹ ਵੀ ਕੋਈ ਪੁੱਛਣ ਵਾਲੀ ਗਲ ਏ , ਭਲੇ ਲੱਕੋ ! ਅਜਕਲ ਜ਼ਮਾਨੇ 'ਚ ਭਲੇ ਨਾਂ ਦੀ ਕੋਈ ਚੀਜ਼ ਹੀ ਰਹੀ, ਤੇ ਈਮਾਨਦਾਰੀ ਨਾਲ ਨਹੀਂ ਰਿਹਾ ਜਾ ਸਕਦਾ। ਜੇ ਮੈਂ ਨੇਕੀ ਦਾ ਰਾਹ ਫੜ ਲਵਾਂ , ਤਾਂ ਕਿਉਂ , ' ਤੇ ਜਾਗੀਰਦਾਰ ਨੇ ਘੋੜਾ ਅਗੇ ਟੋਰ ਦਿਤਾ। ' ਮੈਂ ...' ਤੇ ਜਾਗਰਿਦ ੫੩