ਪੰਨਾ:ਮਾਣਕ ਪਰਬਤ.pdf/243

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਹੁਟੀ ਨੇ ਬਸ ਮੂੰਹ ਖੋਲ੍ਹਣਾ ਏਂ ਤੇ ਇਕ ਬੋਲ ਬੋਲਣਾ ਏਂ ਤੋਂ ਸੁਹਣੇ ਤੇ ਸੁਹਣੇ ਮੋਤੀ ਝੜ ਪੈਣੇ ਤੇ ਜ਼ਮੀਨ 'ਤੇ ਖਿਲਰ ਜਾਣੇ ਨੇ। ਤੇ ਉਹ ਮੋਤੀਆਂ ਨੂੰ ਪਰੋਣ ਲਈ ਧਾਗਾ ਲੈ ਆਈਆਂ। ਮੁੰਡੇ ਆਪੋ ਵਿਚ ਗੱਲਾਂ ਕਰਨ ਲਗ ਪਏ , ਤੇ ਉਹਨਾਂ ਆਖਿਆ : ‘‘ਵਹੁਟੀ ਨੇ ਇਕੋ ਪੈਰ ਈ ਪੁਟਣਾ ਏ , ਤੇ ਜਿਥੋਂ ਕਿਤੋਂ ਵੀ ਉਹ ਲੰਘੀ , ਉਹਦੇ ਪਿਛੇ - ਪਿਛੇ ਕਾਲੀਆਂ ਮੇਬਲਾਂ ਨੇ ਟੁਰ ਪੈਣੇ । ਤੇ ਉਹ ਸੇਬਲਾਂ ਨੂੰ ਫੰਡਣ ਲਈ ਤਿਆਰ ਰਹਿਣ ਵਾਸਤੇ ਆਪਣੇ ਤੀਰ - ਕਮਾਨ ਲੈ ਆਏ। | ਪਰ ਜਦੋਂ ਵਹੁਟੀ ਬੋਲਣ ਲਗੀ , ਉਹਦੇ ਮੂੰਹ ਵਿਚੋਂ ਡੱਡੂ ਨਿਕਲੇ , ਤੇ ਜਦੋਂ ਉਹਨੇ ਇਕ ਕਦਮ ਚੁਕਿਆ , ਰੋਡੇ ਨਿਉਲੇ ਉਹਦੇ ਮਗਰ ਭਜ ਪਏ। | ਸਾਰੇ ਜਿਹੜੇ ਵਹੁਟੀ ਨੂੰ ਲੈਣ ਆਏ ਹੋਏ ਸਨ , ਹੱਕੇ-ਬੱਕੇ ਰਹਿ ਗਏ ਤੇ ਅੰਦਰੋ - ਅੰਦਰੀਂ ਉਦਾਸ ਹੋ ਗਏ। | ਪਰ ਉਹਨਾਂ ਘੋੜਾ ਬੰਨਣ ਵਾਲੀ ਥਾਂ ਤੋਂ ਲਾੜੇ ਦੇ 'ਯੁਰਤੇ' ਤਕ ਹਰੀ ਘਾਹ ਦਾ ਗਲੀਚਾ ਵਿਛਾ ਦਿਤਾ , ਤੋਂ ਵਹੁਟੀ ਦਾ ਹਥ ਫੜ , ਉਹਨੂੰ ਓਧਰ ਲੈ ਗਏ। ਵਹੁਟੀ ‘ਤੇ ਅੰਦਰ ਵੜੀ ਤੇ ਉਹਨੇ ਤਿੰਨ ਲਵੇ ਲਾਰਚ - ਰੁਖਾਂ ਦੀਆਂ ਬੂੰਬਲਾਂ ਨਾਲ ਚੁਲੇ ਵਿਚ ਅਗ ਬਾਲੀ । ਇਸ ਪਿਛੋਂ ਵਿਆਹ ਦੀ ਜ਼ਿਆਫ਼ਤ ਹੋਈ , ਹਰ ਕਿਸੇ ਨੇ ਖਾਧਾ ਤੇ ਪੀਤਾ , ਖੇਡਾਂ ਖੇਡੀਆਂ ਤੇ ਮੌਜਾਂ " ਆਂ। ਕਿਸੇ ਵੀ ਨਾ ਬੁਝਿਆ ਕਿ ਉਹ ਅਸਲ ਵਹੁਟੀ ਉਕਾ ਨਹੀਂ ਸੀ। | ਇਸ ਤੋਂ ਛੇਤੀ ਹੀ ਪਿਛੋਂ ਛੋਟੇ ਕਦ ਵਾਲੀ ਬੁੱਢੀ ਆਪਣੀਆਂ ਗਾਵਾਂ ਦੀ ਧਾਰ ਕੱਢਣ ਲਈ ਪੈਲੀ ਵਿਚ ਦੀ , ਤੇ ਉਹਨੇ ਵੇਖਿਆ , ਓਸੇ ਪਹਿਲਾਂ ਵਾਲੀ ਥਾਂ ਉਤੇ ਹੀ , ਇਕ ਘੜੇ ਦੀ ਪੂਛਲ ਦੀ ਸ਼ਕਲ ਵਾਲਾ ਦੇ ਗਿਆ ਹੋਇਆ ਸੀ ਜਿਹਦੀਆਂ ਪੰਜ ਕਰੂੰਬਲਾਂ ਸਨ , ਤੇ ਬੂਟਾ ਪਹਿਲੇ ਨਾਲੋਂ ਵੀ ਸਿੱਧਾ ਤੇ ਸਰਲ , ਛੋਟੇ ਕੱਦ ਵਾਲੀ ਬੁੱਢੀ ਨੇ ਬੂਟੇ ਨੂੰ ਜੜ੍ਹ ਸਮੇਤ ਪੁਟ ਲਿਆ , ਉਹਨੂੰ ਆਪਣੇ 'ਯਰਤੇ ਅੰਦਰ ਲੈ ਤੋਂ ਆਪਣੇ ਸਰਾਹਣੇ ਉਤੇ ਰਖ ਦਿਤਾ । ਫੇਰ ਉਹ ਵਾਪਸ ਪੈਲੀ ਵਿਚ ਚਲੀ ਗਈ ਤੇ ਆਪਣੀਆਂ ਗਾਵਾਂ ਦੀ ਕਢਣ ਲਗ ਪਈ । ਚਾਣਚਕ ਹੀ ਉਹਨੂੰ 'ਯੁਰਤੇ ਵਿਚੋਂ ਟੱਲੀਆਂ ਦੀ ਟੁਣ-ਟੁਣ ਸੁਣੀਤੀ । ਉਹ ਈ ਤੇ ਉਹਨੇ ਕੀ ਵੇਖਿਆ , ਅਸਲੋਂ ਉਹੀਉ ਹੀ ਮੁਟਿਆਰ ਬੈਠੀ ਸੀ ਤੇ ਪਹਿਲਾਂ ਨਾਲੋਂ ਵੀ ਹਣੀ ਲਗ ਰਹੀ ਸੀ। "ਏਥੇ ਕਿਵੇਂ ਏਂ ਤੂੰ , ਵਾਪਸ ਕਿਉਂ ਆ ਗਈ ਏਂ ? ਛੋਟੇ ਕੱਦ ਵਾਲੀ ਬੁੱਢੀ ਨੇ ਪੁਛਿਆ । ਕੇ , ਮਾਂਏ ," ਕੁੜੀ ਨੇ ਜਵਾਬ ਦਿਤਾ , “ਜਦੋਂ ਖਰਜ਼ੀਤ - ਬੋਰਗੇਨ ਤੇ ਮੈਂ ਉਹਦੇ 'ਯੂਰਤੇ ਨੂੰ ਜਾ ਹਨੇ ਮੈਨੂੰ ਦਸਿਆ , ਉਹ ਘੋੜਾ ਇਕ ਲੰਮੜੀ ਪਿਛੇ ਪਾਣ ਲਗਾ ਏ ਤੇ ਮੈਂ ਉਸ ਰਾਹੇ ਚਲਦੇ ਜਾਣਾ ਏ ਸੰਬਲ ਦੀ ਖਲ ਟੰਗੀ ਹੋਈ ਏ ਤੇ ਮੈਂ ਕਿਸੇ ਵੀ ਹਾਲੇ ਰਾਹ ਦੇ ਉਸ ਪਾਸੇ ਨਹੀਂ ਮੁੜਨਾ, ਜਿੱਧਰ ਰਿਛ ਖਲ ਟੰਗੀ ਹੋਈ ਏ। ਪਰ ਮੈਂ ਉਹਦੀ ਕਿਹਾ ਭੁਲ ਗਈ , ਗਲਤ ਰਾਹ 'ਤੇ ਪੈ ਗਈ ਤੇ ਛੇਤੀ ਲੋਹੇ ਦੇ ਇਕ ‘ਯਰਤੇ ਕੋਲ ਪਹੁੰਚ ਪਈ । ਮੈਨੂੰ ਅਠਵੇਂ ਸ਼ੈਤਾਨ ਦੀ ਧੀ ਮਿਲ ਪਈ ਤੇ ਪੰਜੇ ਮਾਰ - ਮਾਰ ਨੇ ਮੇਰੇ ਮੂੰਹ ਦਾ ਮਾਸ ਲਾਹ ਲਿਆ ਤੇ ਆਪਣੇ ਮੂੰਹ 'ਤੇ ਚੜ੍ਹਾ ਲਿਆ। ਫੇਰ ਉਹਨੇ ਮੇਰੇ ਸਾਰੇ ਸੁਹਣੇ ਦੀ ਖਲ ? ਈ ਲੋਹੇ ਦੇ ਉਹਨੇ ਮੇਰੇ ਮੂੰਹ ੨੩੧