ਪੰਨਾ:ਮਾਣਕ ਪਰਬਤ.pdf/237

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ ਬਰੋਲ ਈ - ਮੇਰਨ ਖਾਲੀ ਹਥ ਨਹੀਂ ਸੀ ਮੁੜਦਾ। ਉਹ ਹਮੇਸ਼ਾ ਹੀ ਭਰੇ ਬੁਗਚੇ ਨਾਲ ਮੁੜਦਾ : ਉਹ ਲੂੰਮੜੀਆਂ ਤੇ ਸੰਬਲਾਂ ਤੇ ਅਰਮੀਨਾਂ ਤੇ ਗਾਲੜ ਲਿਅਉਂਦਾ। ਉਹਨੇ ਸਾਰੇ ਹੀ ਜੰਗਲ ਤੇ ਸਾਰੇ ਹੀ ਪਹਾੜ ਗਾਹੇ ਹੋਏ ਸਨ। ਕਿਸੇ ਜਾਨਵਰ ਨੇ ਉਹਨੂੰ ਕਦੀ ਛੁਹਿਆ ਨਹੀਂ ਸੀ , ਉਹਨੂੰ ਕਦੀ ਕੋਈ ਸਟ - ਫੇਟ ਨਹੀਂ ਸੀ ਲਗੀ , ਉਹਦਾ ਦਮਾਗ਼ ਤੇਜ਼ ਸੀ , ਨਜ਼ਰ ਤਿੱਖੀ ਸੀ ਤੇ ਬਾਂਹ ਉਹਦੀ ਵਿਚ ਜ਼ੋਰ ਸੀ। ਇਕ ਦਿਨ ਅਲਮੀਸ ਪਹਾੜਾਂ ਤੋਂ ਬੇ ਰੋਲਦੇਈ - ਮੋਰਗੇਨ ਦੇ ਪਿੰਡ ਆ ਗਿਆ। ਸਹਿਮੇ ਲੋਕ ਏਧਰ - ਓਧਰ ਭੱਜਣ ਹੀ , ਉਹਨਾਂ ਨੂੰ ਪਤਾ ਨਾ ਲਗੇ , ਉਹ ਲੁੱਕਣ ਕਿਥੇ । ਤੇ ਅਮੀਸ ਨੇ ਇਕ ਬੱਚੇ ਨੂੰ ਫੜ ਲਿਆ ਤੇ ਵਾਪਸ ਪਹਾੜਾਂ ਨੂੰ ਚਲਾ ਗਿਆ। | ਜਦੋਂ ਅਜੇ ਉਹ ਨੇੜੇ ਸੀ , ਪਿੰਡ ਵਾਲਿਆਂ ਨੂੰ , ਖੁਸਰ-ਫੁਸਰ ਕਰਨ ਤੋਂ ਸਿਵਾ , ਬੋਲਣ ਦੀ ਹਿੰਮਤ ਹੀ ਨਾ ਪਈ । ਪਰ ਜਦੋਂ ਉਹ ਚਲਾ ਗਿਆ ਹੋਇਆ ਸੀ , ਉਹ ਉੱਚੀ-ਉਚੀ ਗੱਲਾਂ ਕਰਨ ਤੇ ਰੋਣ ਲਗ ਪਏ । “ਦਿਓ ਅਗੋਂ ਕਿਦਾ ਬੱਚਾ ਲੈ ਜਾਵੇਗਾ ? ਸਿਸਕੀਆਂ ਭਰਦਿਆਂ ਮਾਵਾਂ ਕੂਕੀਆਂ , ਤੇ ਬੱਚੇ ਵੀਂ - ਕਰਦੇ ਤੇ ਆਦਮੀ ਮੱਥਾ ਵਟਦੇ ਤੇ ਚੁੱਪ ਰਹਿੰਦੇ। ਫੇਰ ਬਲਈ - ਮੇਰਗੇਨ ਬੋਲਿਆ ਤੇ ਕਹਿਣ ਲਗਾ : "ਅਥਰੂ ਵਹਾਣਾ ਤੇ ਸੁੱਕਣ ਦੀ ਕੋਸ਼ਿਸ਼ ਕਰਨਾ ਬੇ-ਫ਼ਾਇਦਾ ਦੇ। ਸਾਨੂੰ ਅਲਮੀਸ ਨੂੰ ਖ਼ਤਮ ਕਰਨਾ ਪਵੇਗਾ , ਤਾਂ ਅਸੀਂ ਸਹਿਮ ਤੋਂ ਬਿਨਾਂ ਰਹਿ ਸਕਾਂਗੇ । ਤੇ ਆਦਮੀਆਂ ਨੇ ਜਵਾਬ ਦਿਤਾ : "ਅਸੀਂ ਅਲਮੀਸ ਨੂੰ ਹਰਾ ਤੇ ਉਸ ਤੋਂ ਆਪਣੀ ਖਲਾਸੀ ਕਰਾ ਕਿਵੇਂ ਸਕਦੇ ਹਾਂ ? ਅਸੀਂ ਪੰਛੀ ਨਹੀਂ , ਕਿ ਉਪਰ ਅਸਮਾਨ 'ਚ ਉਡ ਜਾਈਏ , ਨਾ ਅਸੀਂ ਮੱਛੀਆਂ ਹਾਂ ਕਿ ਪਾਣੀ 'ਚ ਲੁਕ ਜਾਈਏ। ਸਾਡਾ ਲਾਹਣਤੀ ਦਿਓ ਦੇ ਪੰਜਿਆਂ ਤੇ ਦੰਦਾਂ ਨਾਲ ਮਰ ਮੁੱਕ ਜਾਣਾ ਲਿਖਿਆ ਹੋਇਐ। ਬਰੋਲਦਈ - ਮੇਰਗੇਨ ਡਾਢਾ ਉਦਾਸ ਤੇ ਜੀ - ਭਿਆਣਾ ਹੋ ਗਿਆ। ਉਹਨੇ ਆਪਣੇ ਪੁੱਤਰ ਵਲ ਤਕਿਆ ਤੋਂ ਦਿਲ ਵਿਚ ਕਹਿਣ ਲਗਾ : | ਮੇਰਾ ਪੁੱਤਰ ਦੁਨੀਆਂ 'ਚ ਇਸ ਕਰਕੇ ਨਹੀਂ ਆਇਆ ਕਿ ਅਲਮੀਸ ਆਪਣੇ ਤੇਜ਼ ਦੰਦਾਂ ਨਾਲ ਉਹਦੀਆਂ |੧ਟੀਆਂ ਕਰ ਛੱਡੇ। ਤੇ ਨਾ ਈ ਬਾਕੀ ਦੇ ਹੋਰ ਸਾਰੇ ਬੱਚੇ ਇਸ ਲਈ ਜੰਮੇ ਨੇ। ਨਹਿਸ਼ ਆਦਮ ਖੋਰ ਅਲਮੀ ਵਾਲਾ ਕੰਮ ਮੁਕਾਣਾ ਤੇ ਮਾਵਾਂ ਦਾ ਦੁਖ ਦੂਰ ਕਰਨਾ ਪਵੇਗਾ।" | ਪਰ ਇਹ ਕੀਤਾ ਕਿਵੇਂ ਜਾਵੇ ? ਅਲਮੀਸ ਨੂੰ ਲੜਾਈ ਲਈ ਵੰਗਾਰਨ ਦਾ ਸਵਾਲ ਨਹੀਂ ਸੀ ਉਠਦਾ : ਅਲਮੀਸ ਏਨਾ ਤਕੜਾ ਸੀ ਕਿ | ਇਕ ਬੰਦੇ ਦੀ ਤਾਂ ਗਲ ਹੀ ਛੱਡੋ , ਉਹ ਉਹਨਾਂ ਸਾਰਿਆਂ ਨੂੰ ਖਤਮ ਕਰ ਸਕਦਾ ਸੀ। ਨਾਲੇ , ਪਿੰਡ ਵਾਲਿਆਂ ' ਉਹਦੇ ਨਾਲ ਲੜਨ ਉਤੇ ਰਾਜ਼ੀ ਨਹੀਂ ਸੀ ਹੋਣਾ। ਅਲਮੀਸ ਨੇ ਉਹਨਾਂ ਨੂੰ ਤਰਾਹਿਆ ਤੇ ਦਬਾਇਆ ਹੋਇਆ " , ਉਹਨੇ ਉਹਨਾਂ ਨੂੰ ਹੌਸਲੇ ਤੇ ਜਿਗਰੇ ਤੋਂ ਵਾਰਾ ਕੀਤਾ ਹੋਇਆ ਸੀ । ਅਲਸ ਨੂੰ ਭੁਚਲਾਇਆ ਵੀ ਨਹੀਂ " ਜਾ ਸਕਦਾ : ਉਹ ਖਤਰੇ ਤੋਂ ਹਮੇਸ਼ਾ ਹੀ ਖ਼ਬਰਦਾਰ ਰਹਿੰਦਾ ਸੀ , ਤੇ ਹਮੇਸ਼ਾ ਹੀ ਸਭ ਕੁਝ ਬੂਝ ਲੈਂਦਾ ਸੀ। | ਬੈਰੋਲਦੋਈ - ਮੋਰਗੇਨ ਲੋਕਾਂ ਦੀ ਅਲਮੀਸ ਤੋਂ ਖਲਾਸੀ ਕਰਾਣ ਦੀਆਂ ਸੋਚਾਂ ਸੋਚਦਾ ਇਕ ਪਲ ਵੀ ਨੇ ਨਾਲ ਨਾ ਬੈਠਾ। ਉਹ ਸੋਚਦਾ ਗਿਆ , ਸੋਚਦਾ ਗਿਆ , ਉਹ ਬੜਾ ਚਿਰ , ਬੜਾ ਹੀ ਚਿਰ , ਸੋਚਦਾ ਰਿਹਾਂ * ਅਖੀਰ ਉਹਨੂੰ ਸੂਝ ਪਿਆ , ਉਹਨੇ ਕੀ ਕਰਨਾ ਸੀ। go ੨੨੫ ,