ਪੰਨਾ:ਮਾਣਕ ਪਰਬਤ.pdf/228

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਦਾਰ-ਕੋਸੇ ਤੇ ਸ਼ਿਗਾਏ-ਬੇ ਕਜ਼ਾਖ਼ ਪਰੀ-ਕਹਾਣੀ ਪਹਿਲੀਆਂ ਵੇਲੇ , ਸਤੈਪੀ - ਮੈਦਾਨ ਵਿਚ ਅਲਦਾਰ-ਕੋਸੇ ਨਾਂ ਦਾ ਇਕ ਗ਼ਰੀਬ ਆਦਮੀ ਹੁੰਦਾ ਇਕ ਘੜੇ ਤੋਂ ਸਿਵਾ ਉਹਦੇ ਕੋਲ ਹੋਰ ਕੁਝ ਨਹੀਂ ਸੀ , ਪਰ ਹੁਸ਼ਿਆਰ ਉਹ ਬਹੁਤ ਸੀ ਤੇ ਕਿੰਨੇ ਸਾਹ ਕਾ ਤੇ ਮਜ਼ਾਕ ਉਹ ਹਮੇਸ਼ਾ ਹੀ ਕਰ ਕੇ ਵਿਖਾ ਸਕਦਾ ਸੀ। ਤੇ ਏਧਰ ਓਸੇ ਹੀ ਸਤੈਪੀ ਵਿਚ ਸ਼ਿਗਾਏ-ਬੇ ਨਾਂ ਦਾ ਇਕ ਦੌਲਤਮੰਦ ਆਦਮੀ ਹੁੰਦਾ ਸੀ। ਬੇ ਬਹੁਤ ਕੰਜੂਸ ਸੀ । ਸੱਚੀ ਗਲ ਇਹ ਏ , ਉਹਦੀ ਕੰਜੂਸੀ ਉਹਦੀ ਅਮੀਰੀ ਨੂੰ ਵੀ ਮਾਤ ਪਾਂਦੀ ਸੀ। ੲਮ ਹੋਣ ਦੀ ਹਦ ਇਹ ਸੀ ਕਿ ਉਹ ਆਏ-ਗਏ ਅਗੇ ਰੋਟੀ ਦਾ ਟੁਕ ਜਾਂ ਪਾਣੀ ਦੀ ਬੂੰਦ ਤਕ ਵੀ ਸੀ ਰਖਦਾ। ਇਕ ਦਿਨ ਹੁਸ਼ਿਆਰ ਤੇ ਖਚਰੇ ਅਲਦਾਰ-ਕੋਸੇ ਨੇ ਸ਼ਿਗਾਏ - ਬੇ ਨੂੰ ਸਬਕ ਸਿਖਾਣ ਦਾ ਮਤਾ ਲਿਆ। ਮਾਦਮੀ ਹੁੰਦਾ ਸੀ। ਸ਼ਿਗਾਏ - ਪਾਂਦੀ ਸੀ। ਉਹਦੇ ਊਦ ਤਕ ਵੀ ਨਹੀਂ ਣ ਦਾ ਮਤਾ ਪਕਾਂ | ਉਹ ਆਪਣੇ ਘੋੜੇ ਉਤੇ ਚੜ੍ਹ ਬੈਠਾ ਤੇ ਸ਼ਿਗਾਏ-ਬੇ ਨੂੰ ਮਿਲਣ ਲਈ ਚਲ ਪਿਆ। ਜਦ ਉ0. ਤੇ ਗਵਾਂਢੀਆਂ ਨੂੰ ਪਤਾ ਲਗਾ , ਅਲਦਾਰ-ਕੋਸੇ ਕਿਥੇ ਜਾ ਰਿਹਾ ਸੀ , ਉਹਨਾਂ ਦਾ ਹਾਸਾ ਛੂਟ ਪਾ “ਠਹਿਰ ਜਾ ਤੂੰ , ਅਲਦਾਰ - ਕੋਸੇ , ਉਹ ਆਖਣ ਲਗੇ । "ਸ਼ਿਗਾਏ - ਬੇ ਤੇਰੀ ਸ਼ਾਹਾਨਾ I ਕਰੇਗਾ। ਭੇਡ ਦੇ ਗੋਸ਼ਤ ਤੇ ਵਧੀਆ ਤੋਂ ਵਧੀਆ ‘ਏਰਾਨ * ਨਾਲ ਢਿਡ ਭਰ ਜਾਏਗਾ ਤੇਰਾ। "ਪਰਵਾਹ ਨਾ ਕਰੋ , ਅਲਦਾਰ - ਕੋਸੇ ਨੇ ਜਵਾਬ ਦਿਤਾ , "ਵੇਖ ਲਵਾਂਗੇ । '। ਜਦੋਂ ਉਹਦੇ ਦੋਸਤਾਂ ਸ਼ਾਹਾਨਾ ਜ਼ਿਆਫ਼ਤੇ

  • ਏਰਾਨ - ਖਮੀਰੇ ਕੀਤੇ ਦੁੱਧ ਤੋਂ ਬਣਾਈ ਪੀਣ ਦੀ ਇਕ ਚੀਜ਼ - ਅ :

૨૧€