ਗੀਤ
ਜਦ ਕਵੀ ਸੁਤਾ ਹੁੰਦਾ ਹੈ ਤਾਂ ਉਸ ਦੇ ਗੀਤ ਦੁਨੀਆਂ ਨੂੰ ਹਲੂਣ ਹਲੂਣ ਕੇ ਜਗਾ ਰਹੇ ਹੁੰਦੇ ਹਨ
ਪਰ
ਜਦ ਕਵੀ ਜਾਗ ਰਿਹਾ ਹੁੰਦਾ ਹੈ ਤਾਂ ਉਸ ਦੇ ਗੀਤ ਤੜਫਦੇ ਦਿਲਾਂ ਨੂੰ ਬਾਪੜ ਥਾਪੜ ਕੇ ਮਿਠੀ ਨੀਂਦ ਸੁਲਾਂਦੇ ਹਨ
"ਨੀਰ-ਮਸਤਾਨਾ"
-੭-