ਮੇਰਾ ਹਿਰਦਾ ਰਹਿ ਰਹਿ ਆਖੇ: ਮੇਰੇ ਪ੍ਰੀਤਮ ਆ ਜਾ! ਪਿਛਲੇ ਅਉਗੁਣ ਬਖਸ਼ ਨਾ ਭਾਵੇਂ, ਅਗੋਂ ਰਾਹੇ ਪਾ ਜਾ! ਨੈਣਾਂ ਵਿਚੋਂ ਡੁਲ੍ਹੇ 'ਨੀਰ', ਕਿਹੜਾ ਬਨ੍ਹਾਵੇ ਧੀਰ? ਤੂੰ ਫੇਰਾ ਪਾ ਜਾ! ਆ ਜਾ!
'ਨੀਰ'
-੫੧-