ਇਹ ਸਫ਼ਾ ਪ੍ਰਮਾਣਿਤ ਹੈ
ਪੰਥ ਦੇ ਰਖਵਾਲੇ
ਹਿੰਦੁਸਤਾਨ ਵਾਲੋ (ਕੋਸ਼ਿਸ਼)
ਪੰਥ ਦੇ ਰਖਵਾਲੇ!
ਉਹ! ਪੰਥ ਦੇ ਰਖਵਾਲੇ!!
ਹੰਝੂਆਂ ਭਰੇ ਪਏ ਛਲਕਨ
ਲੰਖਾਂ ਹੀ ਨੈਣ-ਪਿਆਲੇ।
ਇਕ ਇਕ ਕਦਮ ਤੇ ਸਾਡੀ, ਤਕਦੀਰ ਰੋ ਰਹੀ ਏ
ਫੁਟ ਚੰਦਰੀ ਦੀ ਪੈਰੀਂ, ਜ਼ੰਜੀਰ ਜੋ ਪਈ ਏ
ਸਾਡੇ ਗੀਤ ਦਰਦਾਂ ਵਾਲੇ
ਕੋਈ ਵੀ ਨਾ ਖਿਆਲੇ।
'ਨੀਰ'
-੩੮-