ਸਾਹਿਤਕ ਖੇਤਰ ਵਿਚ ਪਾਏ ਯੋਗਦਾਨ ਲਈ ਪ੍ਰਾਪਤ ਪੁਰਸਕਾਰ 1. “ਲੋਚਨ ਸਿੰਘ ਭਾਟੀਆ ਪੁਰਸਕਾਰ' (ਬਾਲ ਸਾਹਿਤ) 1995, ਪੰਜਾਬੀ ਸੱਥ ਲਾਂਬੜਾ 2. “ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ' (1995), ਪੰਜਾਬ ਸਰਕਾਰ 3. ਸੁਰਜੀਤ ਰਾਮਪੁਰੀ ਪੁਰਸਕਾਰ' (2003), ਪੰਜਾਬੀ ਲਿਖਾਰੀ ਸਭਾ, ਰਾਮਪੁਰ 4. ਦੇਵਿੰਦਰ ਸਤਿਆਰਥੀ ਪੁਰਸਕਾਰ' (2006), ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਲੁਧਿਆਣਾ 5. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ' (2008), ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ। 6. “ਕੌਮਾਂਤਰੀ ਮਨਜੀਤ ਯਾਦਗਾਰੀ ਐਵਾਰਡ" (2010), ਇੰਟਰਨੈਸ਼ਨਲ ਲਿਟਰੇਰੀ ਟਰੱਸਟ, ਕੈਨੇਡਾ। 7. “ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਅਵਾਰਡ (2014), ਸੰਤ ਅਤਰ ਸਿੰਘ ਘੁੰਨਸ ਸਾਹਿਤਕ ਟਰੱਸਟ, ਘੁੰਨਸ (ਬਰਨਾਲਾ) ਸਰਬੋਤਮ ਪੁਸਤਕ ਪੁਰਸਕਾਰ 1. ਸਰਵੋਤਮ ਪੁਸਤਕ ਪੁਰਸਕਾਰ (1979) ਭਾਸ਼ਾ ਵਿਭਾਗ ਪੰਜਾਬ, ਪੁਸਤਕ ‘ਪੰਜਾਬੀ ਬੁਝਾਰਤਾਂ’। 2. ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (1991) ਭਾਸ਼ਾ ਵਿਭਾਗ ਪੰਜਾਬ-ਪੁਸਤਕ “ਭਾਰਤੀ ਲੋਕ ਕਹਾਣੀਆਂ”। 3. ਐਮ. ਐਸ. ਰੰਧਾਵਾ ਪੁਰਸਕਾਰ (2005) ਭਾਸ਼ਾ ਵਿਭਾਗ ਪੰਜਾਬ-ਪੁਸਤਕ “ਮਹਿਕ ਪੰਜਾਬ ਦੀ”। 4. ਪ੍ਰਿੰ. ਤੇਜਾ ਸਿੰਘ ਪੁਰਸਕਾਰ (2009) ਭਾਸ਼ਾ ਵਿਭਾਗ ਪੰਜਾਬ-ਪੁਸਤਕ “ਸ਼ਾਵਾ ਨੀ ਬੰਬੀਹਾ ਬੋਲੇ’ I 5 . ਪ੍ਰਿੰ. ਤੇਜਾ ਸਿੰਘ ਪੁਰਸਕਾਰ (2011), ਭਾਸ਼ਾ ਵਿਭਾਗ ਪੰਜਾਬ, ਪੁਸਤਕ “ਕੱਲਰ ਦੀਵਾ ਮੱਚਦਾ”। 342/ ਮਹਿਕ ਪੰਜਾਬ ਦੀ
ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/344
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ