38 ਕੁੜੀਓ ਕੰਡਾ ਨੀ ਇਸ ਕੰਡੇ ਨਾਲ ਕਲੀਰਾ ਨੀ ਜੁਗ ਜੀਵੇ ਭੈਣ ਦਾ ਵੀਰਾ ਨੀ ਵੀਰੇ ਪਾਈ ਹੱਟੀ ਨੀ ਰਤੜੇ ਪਲੰਘ ਰੰਗੀਲੇ ਪਾਵੇ ਲੈ ਵਹੁਟੀ ਮੁੰਡਾ ਘਰ ਆਵੇ ਨਵੀਂ ਵਹੁਟੀ ਦੇ ਲੰਮੇ ਵਾਲ ਲੋਹੜੀ ਬਈ ਲੋਹੜੀ।
313/ਮਹਿਕ ਪੰਜਾਬ ਦੀ