290 ਸੁਪਨਾ ਹੋ ਗਿਐਂ ਯਾਰਾ ਖੂਹ ਦੇ ਚੱਕ ਵਾਂਗੂੰ 291 ਖੂਹਾਂ ਟੋਬਿਆਂ ਤੇ ਮਿਲਣੋਂ ਰਹਿਗੇ ਚੰਦਰੇ ਲਵਾ ਲਏ ਨਲਕੇ 292 ਪਾਣੀ ਰੰਡੀ ਦੇ ਖੇਤ ਨੂੰ ਜਾਵੇ ਲੰਬੜਾਂ ਦਾ ਖੂਹ ਵਗਦਾ
299/ਮਹਿਕ ਪੰਜਾਬ ਦੀ