ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/221

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੀਲ ਵਕੀਲ ਤੇ ਵਾੜ ਸਰਦਾਰ 392 ਕਪਾਹ ਛੁੱਟੀ ਜਿੱਥੇ ਸਾਰੀ ਓਥੇ ਲੁੱਟੀ 393 ਜੇ ਕੰਤਾ ਤੇਰੇ ਧਨ ਘਣਾ ਗਾੜੀ ਕਰਲੈ ਦੋ ਜੇ ਕੰਤਾ ਤੇਰੇ ਰਿਣ ਘਣਾ ਖੇਤ ਮੇਂ ਬਾੜੀ ਬੋ 394 ਕਮਾਦ ਚਲ਼ੇ ਕਪਾਹ ਮਲ੍ਹੇ 395 ਜੇ ਚਾਹੇ ਕਿਰਸਾਣ ਅਨਾਜ ਘਣਾ ਤੇ ਬੋ ਦੇ ਸੌਂ ਚਣਾ | ਛੋਲੇ 396 ਜੱਟ ਕੀ ਜਾਣੇ ਰਾਹ ਮਾਂਹ ਕੀ ਜਾਣੇ ਘਾਹ ਚਣਾ ਕੀ ਜਾਣੇ ਵਾਹ 397 ਬੀਜਾਂ ਵਿੱਚੋਂ ਬੀਜ ਚੰਗੇਰਾ ਚਾਵਲ ਕਣਕ ਚਣਕ** ਅਛੇਰਾ 398 ਸੌ ਮਰ ਚਣਾ। ਚੇਤ ਹੁੰਦਾ ਘਣਾ ਕਮਾਦ 399 ਇਖ ਬਿਨਾਂ ਕੈਸੀ ਖੇਤੀ ਜੈਸੇ ਜਮਨਾ ਕੀ ਰੇਤੀ

  • ਬਾੜੀ-ਕਪਾਹ **ਚਣਕ-ਛੋਲੇ

219/ ਮਹਿਕ ਪੰਜਾਬ ਦੀ