ਘਰ
ਅਟਕਲ ਪੱਚੂ
ਦਾਖਲ
ਪਸੰਦਾਂ
ਦਾਨ
ਵਿਕੀਸਰੋਤ ਬਾਰੇ
ਦਾਅਵੇ
ਖੋਜ
ਪੰਨਾ
:
ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/219
ਭਾਸ਼ਾ
ਨਿਗਰਾਨੀ ਰੱਖੋ
ਸੋਧੋ
ਇਹ ਸਫ਼ਾ ਪ੍ਰਮਾਣਿਤ ਹੈ
380
ਰਾਹ ਰਹਿਨ ਤੇ ਗਾਹ ਗਹਿਨ
381
ਦਿਹੁੰ ਲਹੇ
ਤੇ ਬਾਜਰਾ ਗਹੇ
382
ਮਹੀਨ ਵਾਹੇ ਮਹੀਨ ਗਾਹੇ
ਮਣ ਮਾਣੀ ਵਾਧਾ ਪਾਏ
383
ਵਾ ਪੁਰੇ ਦੀ ਵੱਗੇ
ਸਾਂਝੀ ਛੱਜ ਕਰੇਂਦਾ ਅੱਗੇ
384
ਵਿਸਾਖ ਜੇਠ ਗਾਹ ਗਾਹੇਂ
ਇਨ੍ਹੀਂ ਮਹੀਨੇ ਨਾ ਵਸਾਏ
385
ਜ਼ਮੀਨ ਵਾਹਿਆਂ
ਫਸਲ ਗਾਹਿਆਂ
217/ਮਹਿਕ ਪੰਜਾਬ ਦੀ