ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/203

ਇਹ ਸਫ਼ਾ ਪ੍ਰਮਾਣਿਤ ਹੈ
ਜਿਸ ਨੂੰ ਲਭਣ ਉਸ ਦੇ ਭਾਗ

276

ਕੱਲਰ ਖੂਹ ਵਸੀਮੇ ਖੇਤੀ
ਜਦ ਤੋਲੀਏ ਤਾਂ ਮਣ ਦੇ ਤੇਤੀ

278

ਵਸੰਦਰ ਬੇਟ, ਨਾ ਤਨ ਕੱਪੜਾ

ਨਾ ਰੋਟੀ ਪਏ ਪੇਟ

201/ਮਹਿਕ ਪੰਜਾਬ ਦੀ