ਘਰ
ਅਟਕਲ ਪੱਚੂ
ਦਾਖਲ
ਪਸੰਦਾਂ
ਦਾਨ
ਵਿਕੀਸਰੋਤ ਬਾਰੇ
ਦਾਅਵੇ
ਖੋਜ
ਪੰਨਾ
:
ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/183
ਭਾਸ਼ਾ
ਨਿਗਰਾਨੀ ਰੱਖੋ
ਸੋਧੋ
ਇਹ ਸਫ਼ਾ ਪ੍ਰਮਾਣਿਤ ਹੈ
ਮੀਂਹ
98
ਮੀਂਹ ਪੈਂਦਿਆਂ ਕਾਲ਼ ਨਹੀਂ
ਸਿਆਣੇ ਬੈਠਿਆਂ ਵਿਗਾੜ ਨਹੀਂ
99
ਮੀਂਹ ਪਿਆ ਸਿਆਲ
ਕਦੇ ਨਾ ਹੋਸੀ ਕਾਲ਼
100
ਦਮ ਵਪਾਰੀ
ਮੀਂਹ ਕਿਰਸਾਣੀ
101
ਖੇਤੀ ਕੋ ਭਲਾ ਮੇਘਲਾ
ਧਰਤੀ ਕੋ ਭਲੀ ਧੁੱਪ
102
ਜ਼ਮੀਂ ਬਰਾਨੀ
ਮੀਂਹਾਂ ਨਾਲ਼ ਆਵਾ ਦਾਣੀ
103
ਹਾੜ੍ਹੀ ਸੀਈਂ
ਸਾਵਣੀ ਮੀਹੀਂ
181/ਮਹਿਕ ਪੰਜਾਬ ਦੀ