ਚੌਵਾਂ-ਵਸਤੀ ਦੇ ਜੇਤ ਬਨ ਵਿਚ ਬਿਤਾਇਆ ਇਸ ਤੋਂ ਪਹਿਲੇ ਉਥੋਂ ਦੇ ਰਾਜ ਪਰੋਹਤ ਦੇ ਪੁਤਰ ਨੂੰ ਂ ਜੋ ਕਿ ਬੜਾ ਗੁੰਡਾ ਸੀ, ਨੇਕ ਰਸਤੇ ਤੇ ਪਾਇਆ।
ਪੰਦਰ੍ਹਵਾਂ-ਕਪਲ ਵਸਤੂ ਦੇ ਪਾਸ ਲੌਧ ਗ੍ਰਾਮ ਬਿਤਾਇਆ। ਬਆਦ ਸਾਵਸਤੀ ਗਏ । ਉਥੇ ਇਕ ਜਨਾ ਰੋਜ਼ ਇਕ ਮਨੁਖ ਮਾਰ ਕੇ ਉਸ ਦਾ ਮਾਸ ਖਾਂਦਾ ਸੀ । ਉਸ ਨੂੰ ਉਪਦੇਸ਼ ਦੇ ਕੇ ਅਹਿੰਸਾਵਾਦੀ ਬਣਾਇਆ।
ਸੋਲਵਾਂ-ਝਾਵਸਤੀ ਦੇ ਉਸੇ ਕਸਬੇ 'ਚ ਬਿਤਾਇਆ ਜਿਥੇ ਇਕ ਨਰ ਮਾਸ ਭੁਖੀ ਨੂੰ ਅਹਿੰਸਾਵਾਦੀ ਬਣਾਇਆ ਸੀ।
ਸਤਾਰ੍ਹਵਾਂ ਤੇ ਅਠਾਵਾਂ-ਰਾਜਗ੍ਰਹਿ ਵਿਚ ਕਟਿਆਂ। ਇਥੇ ਰਹਿੰਦਿਆਂ ਹੀ ਦੇਵਦਤ ਨੇ ਕਈ ਸ਼ਰਾਰਤਾਂ ਕੀਤੀ । ਪਰ ਪੇਸ਼ ਕੋਈ ਨਾ ਗਈ ।
ਉਨੀਵਾਂ-ਚਲਿਆ ਪਰਬਤ ਤੇ ਕਟ ਕੇ ਫਿਰ ਰਾਜ ਗ੍ਰਿਹ ਦੇ ਕੋਲ ਗ੍ਰਿਧਕੂਣ ਪਰਬਤਤੇ ਆ ਗਏ। ਦੇਵਦੱਤ ਦੀਆਂ ਸ਼ਰਾਰਤਾਂ ਬਾਕਾਇਦਾ ਚਲਦੀਆਂ ਰਹੀਆਂ । ਉਸ ਨੇ ਬਿੰਬਸਾਰ ਦੇ ਪੁਤਰ ਅਜਾਤ ਸ਼ਤਰੂ ਨੂੰ ਅਡੇ ਲਾਇਆ ਹੋਇਆ ਸੀ ਤੇ ਉਸ ਕੋਲੋਂ ਉਸ ਦੇ ਪਿਉਂ ਨੂੰ ਕੈਦ ਕਰਵਾਇਆ ਹੋਈਆ ਸੀ।
ਵੀਹਵਾਂ-ਇਹ ਉਨ੍ਹਾਂ ਨੇ ਰਾਜਗ੍ਰਿਹ ਵਿਚ ਆਖ਼ਰੀ ਬਿਤਾਇਆ। ਫਿਰ ਉਹ ਇਥੇ ਨਹੀਂ ਆਏ।
ਇਕੀਵਾਂ-ਸ਼ਾਵਸਤੀ ਵਿਚ ਕਟਿਆ ਤੇ ਇਸ ਤੋਂ ਬਾਅਦ ਉਹ ਪ੍ਰਚਾਰ ਲਈ ਸਦਾ ਭੂਮਣ ਤਾਂ ਕਰਦੇ ਰਹੇ ਪਰ ਚੌਮਾਸਾ ਹੋਰ ਜਗ੍ਹਾਂ ਨਹੀਂ ਕਟਿਆ। ਸਦਾ ਇਥੇ ਹੀ ਕੁੱਟਿਆ। ਇਕ ਵਾਰੀ
ਇਕ ਬ੍ਰਾਹਮਣ ਨੂੰ ਉਪਦੇਸ਼ ਦਿੰਦਿਆਂ ਹੋਇਆ ਉਨ੍ਹਾਂ