ਪੰਨਾ:ਮਹਾਤਮਾ ਬੁੱਧ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੀਤੀ ਹੈ। ਬੁਧ ਦੇ ਯਾਦਗਾਰ ਮੁਨਾਰੇ ਨੂੰ ਸਰਕਾਰੀ ਮੂਹਰ ਮਨਜ਼ੂਰ ਕੀਤਾ ਹੈ ਤੇ ਉਸ ਦੇ ਧਰਮਚਕਰ ਨੂੰ ਆਪਣੇ ਝੰਡੇ ਤੇ ਜਗ੍ਹਾ ਦਿਤੀ ਹੈ। ਇਸ ਵਾਸਤੇ ਅਸੀਂ ਵੀ ਉਸੇ ਦੀ ਸਰਨ ਜਾਂਦੇ ਹੋਏ ਕਹਿੰਦੇ ਹਾਂ−

ਬੁਧੰ ਸਰੰਨ ਗੱਛਾਮੀ
ਧੰਮੰ ਸਰਨ ਗੱਛਾਮੀ
ਸੰਘੰ ਸਰੰਨ ਗੱਛਾਮੀ

−−−−

੯੪.