ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

7

________________

ਦਬ ਦੇਵੇ, ਅਤੇ ਮੈਂ ਨਰਕ ਦੇ ਦੁਖ ਵਿਚ ਜਾਂ ਪਹਾਂ, ਜੋ ਹੈ ਮਹਾਰਾਜ ਜਦ ਮੇਂ ਮਰਨ ਦੇ ਲਈ ਤਿਆਰ ਨਹੀਂ ਹੈ, ਤਾਂ ਮੈਂ ਪਰਮੇਸ਼ੁਰ ਦੇ ਸਨਮੁਖ ਉਤਰ ਦੇਣ ਲਈ ਕਿਵੇਂ ਤਿਆਰ ਹੋ ਸਕਾਂ, ਇਨਾਂ ਹੀ ਗਲਾਂ ਨੂੰ ਵਿਚਾਰ ਕੇ ਮੈਂ ਰੋਂਦਾ ਹਾਂ, ਤਾਂ ਗੁਰੂ ਨੇ ਆਖੇਆ ਜੇ ਤੇਰਾ ਇਹੋ ਹਾਲ ਹੈ, ਤਾਂ ਫੇਰ ਇਸ ਨੇ ਫਿਰ ਕਿਉਂ ਖੱਡਾ ਹੈ, ਉਸ ਨੇ ਉੱਤਰ ਦਿਤਾ ਮਹਾਰਾਜ ਮੇਂ ਨਹੀਂ ਜਾਣਦਾ ਜੇ ਮੈਂ ਕਿਧਰ ਜਾਵਾਂ, ਤਦ ਗੁਰੂਨੈਓਹਨੂੰਕਕਾਰਡ ਦਿੱਤਾ , ਜਿਹਦੇ ਵਿਚ ਇਹ ਲਿਖੇਆ ਸੀ, ਕਿ ਆਉਣਵਾਲੇ ਕੂਪ ਤੇ ਭੁੱਜੋ ਉਸ ਮਨੁੱਖ ਨੇ ਓਹ ਕਾਗਤ ਪੜਿਆ, ਅਤੇ ਗੁਰੂ ਦੀ ਫੁਲ ਫੇਖਕੇ ਆਉਲ, ਭਲਾ ਮੈਂ ਕਿਧਰ ਜਾਵਾਂ, ਗੁਰੂ ਨੇ ਆਪਣੀ ਉਂਗਲ ਨਾਲ ਇਕ ਵਡੇ ਚੌੜੇ ਪੱਥਰ ਦੀ ਵਲ ਸੈਨਤ ਕਰਕੇ ਆਖਿਆ, ਕਿ ਤੈਨੂੰ ਓਹ ਤਾਕੀ ਦਿਸਦੀ ਹੈ, ਓਹ ਬੋਲਿਆ ਨਹੀਂ ਮਹਾਰਾਜ, ਤਾਂ ਉਸ ਨੇ ਕਿਹਾ ਭਲਾ ਫੇਰ ਤੈਨੂੰ ਓਹ ਚਾਨਣਾਂ ਵਿਚ ਦਾ ਹੈ, ਓਨ ਆਖਿਆ ਹਾਂ ਮਹਾਰਾਜ, ਇਹ ਤਾਂ ਦਿਸਦਾ ਹੈ, ਫੇਰ ਗੁਰੂ ਨੂੰ ਕਿਹਾ ਤੂੰ ਸਿੱਧਾ Distined b. Baniah Diatal llibrane www.naniahdiniliham