ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

79

________________

لو ਆਪਣੀ ਅਤੇ ਹੋਰਨਾਂ ਦੀ ਦ੍ਰਿਸ਼ਟ ਵਿਚ ਵੜਾ ਧਰਮੀ ਜਾਂ (ਲੂਕਾ - ਅਤੇ ਗ ਚ ਪਹੁੰਚਣ ਦੀ ਵਡੀ ਆਸ ਰਖਦਾ ਸੀ, ਅਤੇ ਇਹ ਸਮਝਦਾ ਸੀ ਜੋ ਮੈਂ ਸੁਰਗ ਦੇ ਰਾਹ ਚ ਹਾਂ, ਅਤੇ ਇਹ ਵਿਚਾਰਕੇ ਬੱਤਾ ਪਰਸਿੰਨ ਹੁੰਦਾ ਸੀ । ਮਸੀਹੀ ਨੇ ਆਖਿਆ ਭੁਲਾ ਹੁਣ ਤੈਨੂੰ ਕੀ ਹੋ, ਓਹ ਲਿਆ ਜੋ ਹੁਣ ਮੈਂ ਬੜਾ ਨਿਰਾਸੀ ਹਾਂ, ਅਤੇ ਨਿਰਾਸ ਵਿੱਚ ਅਜੇਹਾ ਬੱਧਾ ਹੋਘਾਹਾਂ ਜਿਹਾਕੁ ਇਸ ਲੋਹੇ ਦੇ ਪਿੰਜਰੇ ਵਿਚ ਬੰਨਿਆ ਹਾਂ, ਮੈਂ ਇਸ ਬੈਂ ਨਹੀਂ ਨਿਕਲ ਸਕਦਾ ਹੈ, ਹਾਇ ਹੁਣ ਮੈਂ ਨਹੀਂ ਨਿਕਲ ਸਕਦਾ ॥ ਮਸੀਹੀ ਬੋਲਿਆ ਭੁਲਾ ਦੱਸ ਤਾਂ ਸਈ, ਤੂੰ ਇਸ ਬੁਰੇ ਹਾਲ ਵਿਚ ਕਿਲੂਰ ਪ੍ਰੇਰੀ ਆ, ਓਨ ਉੱਤਰ ਦਿੱਤਾ, ਭਈ ਮੈਂ ਢਿੱਲਾ ਹੋ ਗਿਆ ਹਾਂ, ਅਤੇ ਭਗਤੀ ਥੋਂ ਹਮੇਹੋਕੇ ਕਾਮਨਾ ਦੀ ਡੋਰੀ ਨੂੰ ਫੈਲਾ ਕੀਤਾ, ਮੈਂ ਤਾਂ ਪਰਮੇਸ਼ੁਰ ਦੀ ਕਿਰਪਾ ਅਤੇ ਉਹ ਦੇ ਬਚਨ ਦਾ ਅਪਰਾਧੀ ਹੋ ਮੈਂ ਪਾਏ ਆਤਮਾ ਨੂੰ ਦਿਲਗੀਰ ਕੀਤਾ, ਅਤੇ ਓਹ ਮੇਥੋਂ ਦੂਰ ਹੋ