ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

77

________________

93 ਕਿ ਮਹਾਰਾਜ ਮੇਰਾ ਨਾਉਂ ਲਿਖ ਲਓ, ਜਾਂ ਉਹਦਾ ਨਾਉਂ ਲਿਖਿਆ ਗਿਆ ਤਾਂ ਓਹ ਨੇ ਆ ਪਿਣੀ ਤਲਵਾਰ ਧੂਹੀ, ਅਤੇ ਟੋਪ ਆਪਣੇ ਸਿਰਪੂਰ ਧਾਰਿਆ ਅਰ ਬੂਹੇ ਦੀ ਵਲ ਭੱਜ ਕੇ, ਬਸਤਰਧਾਰੀਆਂ ਉੱਤੇ ਹੱਲਾ ਕਰਕੇ ਜਾ ਪਿਆ। ਉਨਾਂ ਨੇ ਉਸ ਪਰ ਡਾਢੇ ਵਾਰ ਕੀਤੇ, ਪਰ ਓਹ ਵੱਡੇ ਸਰਮੱਤਣ ਨਾਲ ਤੁਲਵਾਰ ਬਚਾਉਂਦਾ ਗਿਆ, ਗੱਲ ਕਾਹਦੀ ਓਹ ਆਪ ਘਾ | ਇਲ ਹੁੰਦਾ ਅਤੇ ਹੋਰਨਾਂ ਬਹੁਤਿਆਂ ਨੂੰ ਘਾਇਲ ਕਰਦਾ, ਉਨਾਂ ਸਭਨਾਂ ਦੇ ਵਿੱਚੋਂ ਦੀ ਦਿਘ ਰਿਆ, ਅਰ ਮਾਹਿਲ ਦੇ ਅੰਦਰ ਵੜਿਆਤਦ ਉਨਾਂ ਲੋਕਾਂ ਦੀ ਵੱਲੋਂ ਜੇਹੜੇ ਅੰਦ ਰ ਸਨ, ਅਤੇ ਉਸ ਛੱਤ ਦੇ ਉਤੇ ਫਿਰਦੇ ਸਨ। ਇਹ ਵਡੀ ਖੁਸ਼ੀ ਦਾ ਸਬਦ ਨੇਕਲਿਆ ਕਿ ਅੰਦਰ ਆਓ ਅੰਦਰ ਆਓ , ਅਤੇ ਸਦਾ ਦੇ ਡੇਜ ਨੂੰ ਪਾਓ , ਸੋ ਓਹ ਅੰਦਰ ਗਿਆ, ਅਤੇ ਉਨਾਂ ਵਰਗਾ ਓਹ ਵੀ ਪਹਿਨਾਮਾਂ ਗਿਆ, ਇਹੜੇਖੀ ALLA