ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

75

________________

24_ ਦੇ ਮੰਨ ਵਿਚ ਅਰੰਭੁ ਹੋਆ ਹੈ, ਅਤੇ ਇਹਦੀ ਰਾਹੀਂ ਸ਼ੈਤਾਨ ਦਾ ਸਾਰਾ ਉਦੱਮ ਅਕਾਰਥਾ । ਜਾਦਾ ਹੈ ਅਤੇ ਮਸੀਹੀ ਲੋਕਾਂ ਦੀ ਜਿੰਦ ਕਿਰਪਾ ਵਿਚ ਇਸਥਿਰ ਗੰਹਦੀ ਹੈ, ਅਤੇ ਕਿ ਅੱਗ ਦੇ ਭੜਕਾਉਣ ਲਈ ਕੰਧ ਦੇ ਪਰਲੇ ਪਾਸੇ ਇਕਪੁਰਖ ਖਲੋਤਮ ਸੀ, ਜੋ ਇਸ ਦਾ ਇਹ ਜਨ ਹੈ, ਕਿ ਜਿਸ ਮੱਨੁਖ ਨੂੰ ਸੰਤਾਨਪਰਤਾਵੇ, ਉਸ ਨੂੰ ਨਹੀਂ ਮੱਲੂਪੈਂਦਾ ਕਿ ਮਸੀਹ ਕਿਰਪਾਮੇਰੇ ਮੰਨ ਬੈਂ ਕਿਉਂ ਨਹੀਂ ਪਰੇ ਹੇਦੀ, ਅਰਥਾਤ ਕਿਉਂ ਜਿਉਂਦੀ॥ ਤਿਉਂ ਰਹਿੰਦੀ ਹੈ ॥ | ਮੈਂ ਇਹ ਬੀ ਡਿੱਠਾ ਕਿ ਭੇਤ ਖੋਸ਼ਨਰਾਲੇ ਨੇ ਉਹਦਾ ਹੱਥ ਫੜਕੇ ਉਸ ਨੂੰ ਇਕ ਵਡੀ ਸੋਹਣੀ ਥਾਂ ਆਂਦ,ਜਿੱਥੇ ਇੱਕ ਵਡਾ ਮਨਭਾਉਣਾ ਅਹਲ ਬਣਿਆ ਹੋਆ ਸੀ ਅਤੇ ਉਹਦੀ ਛੱਤ ਉਤੇ ਕੋਈ ਜਣੇ ਸੁਨਹਿਰੀ ਬਸਤਰ ਪਹਿਨੀ ਟਹਿਲਦੇ ਫਿਰਦੇ ਸਨ, ਉਨ੍ਹਾਂ ਨੂੰ ਵੇਖਕੇ ਤਾਂ ਮਸੀਹੀ ਸ਼ੁਰੂ ਹੋ ਗਿਆ, ਅਰ ਕਿਹਾ ਕਿ ਭਲਾ ਮੈਨੂੰ ਅੰਦਰ ਜਾਣ ਦੀ-ke parties