ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

73

________________

ਦਿੱਸ ਪੈਂਦੀਆਂ ਹਨ, ਓਹ ਬੋਹੜੇ ਹੀ ਦਿਨਾਂ ਦੀਆਂ ਹਨ, ਪਰ ਜੇਹੜੀਆਂ ਨਹੀਂ ਦਿਸਦੀ ਆਂ ਓਹ ਸਦੀਪਕਾਲ ਦੀਆਂ ਹਨ । (ਕਰਿਤੀਆਂ ਨੂੰ ੪੧੭) ਪਰ ਭਾਵੇਂ ਇਹ ਗੱਲ ਐਉਂਹੀ॥ ਹੈ, ਤਾਂ ਬੀ ਇਸ ਕਰਕੇ ਜੋਦਰਤਮਾਨ ਵਸਤਾਂ ਜੇਹੜੀਆਂ ਹਨ, ਅਤੇ ਸਾਡੇ ਸਰੀਰ ਦੀ ਕਾਮਨਾਂ ਨਾਲ ਹੀ ਨਾਲ ਰਹਿੰਦੀਆਂ ਹਨ, ਉਨਾਂ ਦੀ ਆਪੇ ਵਿਚ ਘਿਉ ਖਿਚੜੀ ਦਾਬਹੁਤ ਹੀ ਤ ਹੈ, ਫੇਰ ਇਸ ਲਈ ਜੋ ਆਉਣਾਲੀਆਂ ਵਸਤਾਂ ਸਰੀਰ ਦੀ ਇੱਛੇ ਆ ਓਪਰੀਆਂ ਹਨ, ਇਸ ਲਈ ਉਨਾਂ ਚ ਕੁਛ ਵਿਥ ਬਣੀ ਰਹਿੰਦੀ ਹੈ ਹੈ (ਰੁਮੀਆਂ ਨੂੰ ੭-੫-੩੫) ਤਦ ਮੈਂ ਸੁਪਨਾ ਤਿੱਤ, ਕਿ ਛੋਡ ਖੋਲਣਵਾਲਾ ਮਸੀਹੀ ਦਾ ਹਥ ਫੜਕੇ ਉਹਨੂੰ ਇਕ ਹੋਰਥਾਂ ਲੈ ਰੈਆ, ਜਿਥੇ ਇੱਕ ਕੇਧ ਨਾਲ ਲੱਗੀ ਹੋਈ ਅੱਗ ਬਲਦੀ ਹੈ, ਅਤੇ ਮੈਂ ਕ ਮਨੁੱਖ ਕੋਲ ਖਲੋਤਾ ਉਸ ਦੇ ਬੁਝਾਉਣ ਨੂੰ ਲਗਾਤਾਰ ਪਾਣੀ ਪਾਈ ਜਾਂਦਾ ਹੈ,ਪਰ ਅੱਗ .