ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

64

________________

ਜੋ ਉਸ ਬੂਹਾ ਖੋਲਿਆ ਤਾਂ ਮਸੀਹੀ ਨੇ ਕੀ ਡਿੱਠਾ ਜੋ ਕੇਧ ਉੱਤੇ ਇੱਕ ਬਿਰਧ ਪੁਰਖ ਦੀ ਮੂਰਤ ਸੀ ਟਿਕੀ ਹੋਈ ਹੈ, ਉਸ ਦੀਆਂ ਅਖਾਂ ਤਾਂ ਅਕਾਸ਼ ਦੀ ਫਲ ਲੱਗੀਆਂ ਹੋਈਆਂ ਹਨ, ਧਰਮਪੁਸਤਕ ਓ ਹਦੇ ਹੱਥ ਵਿਚ ਹੈ, ਅਤੇ ਸਚਿਆਈ ਦੀ ਸ਼ਰਾ ਉਹਦੇ ਹੋਡੀ ਵਿੱਚ ਹੈ, ਜਗਤ ਦੀ ਵੱਲ ਉਹ ਦੀਪਿੱਠ ਸਿੜੀ ਹੋਈ ਹੈ, ਕਿ ਮਾਨ ਸਭ ਲੋਕਾਂ ਦੇ ਤਰਲੇ ਕਰ ਰਿਹਾ ਹੈ, ਅਤੇ ਸੋਨੇ ਦਾ ਮੁਕਟ ਉਹਦੇ ਸੈਰ ਉਤੇ ਧਰਿਆ ਹੋਯਾ ਹੈ ! ਮਸੀਹੀ ਨੇ ਪੁੱਛਿਆ ਮਹਾਰਾਜ ਇਸ ਦਾ ਕੀ ਅਰਥ ਹੈ ? ਭੇਤ ਖੋਲਨਵਾਲਾ ਬੋਲਿਆ, ਜੈਸ ਮਨੁੱਖ ਦੀ ਇਹ ਮੂਰਤ ਹੈ, ਓਹ ਹਜ਼ਾਰਾਂ ਵਿਚੋਂ ਇਕੋ ਹੈ, ਉ ਦਾ ਇਹ ਬਚਨ ਹੈ, ਜਿਹਾਕੁ ਪੌਲੁਸ ਰਸੂਲ ਨੇ ਆਖਿਆ ਸੀ ਕਿ ਭਾਵੇਂ ਮਸੀਹ ਵਿਚ ਤੁਹਾਡੇ ਹਜਾਰਾਂ ਗੁਰੂ ਹੋਣ ਪਰ ਤੁਹਾਡੇ ਪਿਓ ਬਹੁਤ ਸਾਰੇ ਨਹੀਂ ਹਨ, ਕਿਉਂ ਜੋ ਮੰਗਲ ਸਮਾਚਾਰ ਦੇ ਵਸੀਲੇ ਨਾਲ ਮਸੀਹ ਯਿਸੂ ਵਿਚ ਪਿਓ ਮੈਂ ਹੀ ਹਾਂ । ਹੇ ਮੇਰੇ ਬਾਲਕੇ ਮੈਨੂੰ ਤੁਹਾਡੇ ਲਈ ਨਵੇਂ ਸਿਰੇ ਪੀਲਾਂ Die Danish Di brance.saniah dilihan