ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/551

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

549

________________

ਪਾਤਸ਼ਾਹ ਨੂੰ ਵਿਖਾਇਐ, ਇਹ ਸੁਣ ਕੇ ਉਹ ਆਪਣੇ ਖੀਸੇ ਫਿੱਚ ਹੱਥ ਪਾ ਕੇ ਨਦ ਨੂੰ ਭਾਲਣ ਲਗਾ , ਪਰ ਉਸ ਨੂੰ ਕੋਈ ਨਾ ਲੱਭੀ ਤਾਂ ਉਨਾਂ ਆਖਿਆ ਤੇਰੇ ਕੋਲ ਹੈ ਨਹੀ ਸੋ ਓਹ ਚੁਪ ਹੀ ਰਿਹਾ, ਅਗੋਂ ਉਤਰ ਕੇ ਈ ਨਾ ਦਿੱਤਾ , ਅਰ ਉਨ੍ਹਾਂ ਨੇ ਅੰਦਰ ਜਾ ਕੇ ਪਾਤਸ਼ਾਹ ਨੂੰ ਖਬਰ ਦਿੱਤੀ ਪਰ ਓਹ ਉਸ ਨੂੰ ਵੇਖਣ ਲਈ ਬਾਹਰ ਨਾ ਨਿਕਲਿਆ , ਸਰੋਂ ਦੇਹੀ ਚਿਰੰਜੀਵਾਂ ਨੂੰ ਜੇਹੜੇ ਮਸੀਹੀ ਅਤੇ ਆਸਅਨੰਦ ਨੂੰ ਨਗਰ ਵਿੱਚ - ਆਏ ਸਨ, ਹੁਕਮ ਕੀਤਾ ਭਈ ਉਹ ਦੀਆਂ ਮੁਸ਼ਕਾਂ ਬਣ ਕੇ ਉਹ ਨੂੰ ਲੈ ਜਾਓ, ਸੋ ਉਨਾਂ ਨੇ ਉਹ ਨੂੰ ਫੜ ਲਿਆ , ਅਤੇ ਪੌਣ ਉੱਤੇ ਉਡਾ ਕੇ ਉਸ ਬੂਹੇ ਨੂੰ ਜੇਹੜਾ ਮੇ’ ਪਹਾੜ ਵਿੱਚ ਡਿੱਠਾ ਸੀ, ਲਿਜਾ ਕੇ ਉਹ ਦੇ ਅੰਦਰ ਪਾ ਦਿੱਤਾ , ਤਾਂ ਮੈਂ ਵੇਖਿਆ , ਝਈ ਜਿਵੇਂ ਨਾਲ ਰੂਪੀ । A l maty www.pl