ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/548

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

546

________________

੫੪੬ - ੫੪੬ ਈ ਉਹ ਨਗਰ ਸੂਰਜ ਦਾ ਚਮਕਦਾ ਸੀ, ਅਤੇ ਉਹ ਦੀਆਂ ਸੜਕਾਂ ਸੋਨੇ ਦੀਆਂ ਇਟਾਂ ਨਾਲ ਬਣੀਆਂ ਹੋਈਆਂ ਸਨ , ਅਤੇ ਉਨ੍ਹਾਂ ਉੱਤੇ ਬਹੁਤ ਬਾਰੇ · ਲੋਕ ਸਿਰ ਉੱਤੇ ਮੁਕਟ ਪਹਿਨੀ ਅਰ ਖਜੂਰ ਦੀਆਂ ਟਾਹਣੀ ਆਂ ਅਤੇ ਉਸਤਤ ਕਰਨ ਲਈ ਹੱਥ ਵਿੱਚ ਬੀਨ ਫੜੀਆਂ - ਹੋਇਆ ਇਧਰ ਉਧਰ ਟਹਿਲਦੇ ਫਿਰਦੇ ਸੈਰ ਕਰ ਰਹੇ ਬਨ ॥ | ਉਥੇ ਕਈ ਲੋਕ ਆਹੇ ਸਨ , ਜਿਨਾਂ ਦੇ ਪੰਛੀਆਂ ਵਾਂਝੇ ਖੰਭ ਹਨ , ਇਕ ਦੂਏ ਨੂੰ ਅਵਾਜਾਂ ਮਾਰ ਕੇ ਨਿੱਤ ਦੇ ਹੁੰਦੇ ਸਨ ਨ ਪਾੜ ਪਾੜ ਪਾੜ ਪ੍ਰਭੁ ਪਰਮੇਸ਼ਰ ਹੈ , ਇਹ ਦੇ ਅ4 ਗਰੋਂ ਉਨਾਂ ਨੇ ਦਰਵਾਜ਼ੇ ਨੂੰ ਡੀਡ ਦਿੱਤਾ ਜਦ ਮੇਂ ਇਹ ਡਿੱਠਾ , ਤਾਂ