ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/523

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

521

________________

੫੨੧ ਉਸ ਨੇ ਉਨਾਂ ਨੂੰ ਓਹ ਰਾਹ ਜੰਥੇ ਪਾਤਸ਼ਾਹ ਤੁਰਦਾ ਫਿਰਦਾ ਸੀ, ਅਤੇ ਓਹ ਬੜਾ ਜਿਥੇ ਓਹ ਵਡੇ ਅਨੰਦ ਨਾਲ ਰਹਿੰਦਾ ਹੁੰਦਾ ਸੀ। ਪਾਪਾ, ਅਤੇ ਇਥੇ ਓਹ ਡਾਹਿਰੇ ਅਰ ਸੌਂ ਗਏ ॥ .. ਫੌਰ ਮੇਂ ਸੁਪਨੇ ਵਿੱਚ ਡਿੱਠਾ ਜੋ ਓਹ ਆਪਣੀ ਨੀਂਦਰ ਵਿੱਚ ਬਹੁਤ ਸਾਰੀਆਂ ਗੱਲਾਂ ਬੋਲੇ , ਕਿ ਜਿੰਨੀਆਂ ਓਹ ਆਪਣੇ ਸਾਰੇ ਪੇਂਡੇ ਵਿੱਚ ਕਦੀ ਵੀ ਨਹੀਂ ਬੋਲੇ ਸਨ , ਮੇਂ ਖੱਬੋਤਾ ਇਸ ਉੱਤੇ ਸੋਚ ਰਿਹਾ ਸਾਂ , ਕਿ ਬਾਗਵਾਨ ਨੂੰ ਮਾਂ ਨੂੰ ਆਖਿਆ, ਭਈ ਤੁਸੀ ਇਸ ਗੱਲ ਉਤੇ ਕਾਹਨੂੰ ਵਿਚਾਰਾਂ ਕਰਦੇ ਪਏ ਹੋ , ਇਨਾਂ ਦਾਖਾਂ ਦਾ ਇਹੋ ਗੁਣ ਹੈ, ਏਹ ਅਜਿਹੀ ਮਿਠਾਸ ਨਾਲ ਗਲੇ ਥੋਂ ਹੇਠ ਜਾਂਦੀਆਂ ਹਨ , ਜੋ 8|ਤੁ ਹੋਆਂ ਦੇ ਮੂੰਹੋਂ ਐਵੇਂ ਗਲਾਂ ਪਇਆਂ ਨਿਕਲਦੀਆਂ ਹਨ |

    1. #kh

v il