ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/520

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

518

________________

੫੧ ਨਾਉਂ ਧਰ , ਦਿੱਤੇ , ਕਿ ਪਵਿੜ ਲੋਕ ਪ੍ਰਭੂ ਦੇ ਮੁੱਲ ਲਏ ਹੋਏ , ਅਤੇ ਸਦੇ ਹੋਏ , ਲੱਭੇ ਹੋਏ ਲੋਕ ॥ ਇਸ ਦੇਸ ਵਿੱਚ ਉਨਾਂ ਨੂੰ ਵੜਾ ਧੀਰਜ ਅਤੇ ਸ਼ਾਂਤੀ ਪ੍ਰਾਪ ਤੇ ਹੋਈ ਸੀ , ਕਿਉਂ ਕਿ ਜਿਉਂ ਜਿਉਂ ਸਰਰੀ ਨਗਰ ਦੇ ਨੇੜੇ ਢੁਕਦੇ ਸl ਨ, ਤਿੰਉਂ ਤੰਉਂ ਉਨਾਂ ਦੇ ਮਨ ਦਾ ਅਨੰਦ ਵਧਦਾ ਸੀ , ਅਤੇ ਜਿਉਂਜਿਉਂ ਉਹ ਸ਼ਹਿਰ ਦੇ ਨੇੜੇ ਢੁਕਦੇ ਜਾਂਦੇ ਸਨ , ਤਿਉਂ ਤਿਉਂ ਉਹ ਗਰ ਉਨਾਂ ਨੂੰ ਸਾਫ ਦਿਸਦਾ ਸੀ, ਓਹ ਨਗਰ ਮੌਤੀਆਂ ਅਤੇ ਭਾਂਤ ਦੀ ਭਾਂਡ ਦੇ ਬਹੁਮੁਲੇ ਪੱਥਰਾਂ ਨਗਾਂ ਦਾ ਬਣਿਆ ਹੋਯਾ ਸੀ , ਅਤੇ ਉਸ ਦੀਆਂ ਸੜਕਾਂ ਸੋਨੇ ਨਾਲ ਜੁੜੀਆਂ ਅਰ ਅੜੀਆਂ ਹੋਈਆਂ ਸਨ, ਅਮ ਜੇਹਾ ਜੋ ਸ਼ਹਿਰ ਦੇ ਆਪਣੇ ਤੇਜ਼ ਦੇ ਕਾਰਨ ਅਤੇ ਧੁੱਪ ਦੀ ਚਮਕ ਜੋ