ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/513

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

511

________________

· ੫੧ ____ ਭੁੱਲ ਗਿਆ, ਅਤੇ , ਐਉਂ ਮਲੂਮ ਹੁੰਦਾ ਹੈ , ਜੋ ਓਹ ਮਾਨੋ ਆਪਣੇ ਭਰੇ ਕੰਮ ਤੇ ਪਛਤਾਉਂਦਾ ਹੈ , ਪਰ ਅਸਲੋਂ ਉਹ ਨਿਰਾ ਵਾਰੇ | - ਲਨ ਥੋਂ ਡਰ ਜਾਂਦਾ ਹੈ , ਅਤੇ ਜੇ ਓਹ ਛੁਟ ਜਾਵੇ ਤਾਂ ਓਹ ਭੋਰ ਅਤੇ ਖੂਨੀ ਬਣ ਜਾਵੇਗਾ, ਪਰ ਇਸ ਥਾਂ ਉਲਟਾ ਜੇ ਉਹ ਪਛਤਾ ਦਾ ਕਰਦਾ ਹੈ ਅਰ ਉਹ ਦਾ ਮਨ ਸੱਚ ਮੁੱਚ ਸੁੱਧ ਹੁੰਦਾ, ਤਾਂ ਉਹ ਹੋਰ ਤਰਾਂ ਦਾ ਮਨੁੱਖ ਹੋ ਜਾਂਦਾ । , ਆਸਅਨੰਦ ਨੇ ਆਖਿਆ , ਮੈਂ ਉਨ੍ਹਾਂ ਦੇ ਬੇਮੁੱਖ ਹੋਣ ਦੇ | ਕਾਰਨ ਤੁਹਾਨੂੰ ਦੱਸ ਦਿੱਤੇ , ਹੁਣ ਤੁਸੀ ਮੇਂ ਨੂੰ ਇਹ ਦੱਜੋ ਓਹ ਫ਼ਿਸ ਬਿਧ ਨਾਲ ਬੇਮੁਖ ਹੋ ਜਾਂਦੇ ਹਨ । ਮਸੀਹੀ ਬੋਲਿਆ ਮੇਂ' ਵਡੀ ਖੁਸ਼ੀ ਨਾਲ ਦਸਦਾ ਹਾਂ , ਭੂਈ||oy