ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

49

________________

ਜਦ ਓਹਦਾ ਕਰੋਧ ਤੀਕੁ ਬੀ ਜਾਗ ਉਠੇ । (ਕਜ਼ਬੂਰ ੧) | ਤਾਂ ਮਸੀਹੀਨੇ ਰਾਹ ਪੂਰ ਮੁੜ ਜਾਣ ਲਈ ਲੱਕ ਬੰਨਿਆਂ, ਅਤੇ ਗੁਰੂ ਨੇ ਓਹ ਵੀ ਪਾਈ, ਅਤੇ ਬਾਪੀ ਦੇਕੇ ਆਖਿਆ ਪਰਮੇਸੁਰ ਰਾਖਾ । ਗਲ ਕਾਹਦੀ ਓਹ ਛੇੜੀ ਚ ਆ ਗਿਆ, ਅੜੇ ਰਾਹ ਵਿਚ ਉਸ ਨੂੰ ਕਿਸੇ ਨਾਲ ਗੱਲਾਂ ਨਾ ਕੀਤੀਆਂ, ਅਤੇ ਜਾਂ ਕਿਸੇ ਨੇ ਉਸ ਬੈਂ ਕੁਛ ਪੁੱਛਿਆ ਤਾਂ ਉਹ ਨੂੰ ਉਤਰ ਬੀ ਨਾ ਦਿੱਤੇ, ਜੋ ਮਾਨ ਨੇ ਕੀਤੀ ਹੋਈ ਧਰਤੀ ਪੁਰ ਭੁਰਦਾ ਹੈ, ਅਤੇ ਉਸ ਨੇ ਆਪਣੇ ਆਪ ਨੂੰ ਸੁਖੀ ਨਾ ਸਮਝਿਆ, ਜਦ ਤੀਕਰ ਇਹ ਉਸ ਰਾਹ ਉੱਤੇ ਨਾ ਮੁੜਆਇਆ,ਕਿਸੇਹੜਾ ਉਸਨੇ ਸ਼ੇਰ ਬੁੱਧਿਮਾਨ ਟੀਮਤ ਲੇਕੇ ਛੱਡਿਆ ਸੀ॥ ਉਪਦੇਸ਼ ਇਸ ਵਾਰਤਾ ਤੋਂ ਪ੍ਰਗਟ ਹੁੰਦਾ ਹੈ, ਕਿ ਜਦ ਤੇਰੀ ਕੋਈ ਮਸੀਹੀ ਮੁਕਾ ਦੇ ਦੁਆਰ