ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/498

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

496

________________

ਤਾਂ ਅਸੀ ਜੋ ਇਕਲੇ ਹਾਂ, ਜੋ ਮੈਂ ਨੂੰ ਦੱਸੋ ਭਈ ਏਹੋ ਜੇਹੇ ਮਨੁੱਖਾਂ ਦੇ ਲਈ ਤੁਸੀ ਕੀ ਖਿਆਲ ਕਰਦੇ ਹੋ, ਭਲਾ ਉਹ ਕਦੇ ਵੀ ਆਪਣਿਆਂ ਪਾਪਾਂ ਨੂੰ ਪਛਾਣ ਕੇ ਨਹੀ ਡਰ ਜਾਂਦੇ , ਨਹੀਂ, ਇਸ ਕਰਕੇ ਨਹੀਂ ਦੇ, ਜੋ ਉਨਾਂ ਦਾ ਹਾਲ ਬਹੁਤ ਖਰਾਬ ਹੈ ਆਸਅਨੰਦ ਨੇ ਆਖਿਆ ਮਹਾਰਾਜ ਤੁਸੀ ਆਪ ਹੀ ਇਸ ਦਾ ਉੱਤਰ ਦੋਵੇ, ਕਿਉਂ ਜੋ ਤੁਸੀ ਮੈਂ ਥੋਂ ਵਡੇ ਹੋ . ਮਸ਼ੀਹੀ ਬੋਲਿਆ ਜੇ ਤੁਸੀ ਮੈਂ ਥੋਂ ਪੁੱਛਦੇ ਹੋ, ਤਾਂ ਮੈਂ ਇਹ ਕਹਿੰਦਾ ਹਾਂ, ਭਈ ਓਹ ਜਰੂਰ ਕਦੀ ਕਦੀ ਰੱਰ ਜਾਂਦੇ ਹਨ, ਪਰ ਇਸ ਲਈ ਜੋ ਓਹ ਮੂਰਖ ਹੀ ਮੂਰਖ ਹਨ, ਓਹ ਨਹੀਂ ਜਾਣਦੇ ਭਈ ਇਹ ਸ਼ੁਰ ਉਨਾਂ ਦੇ ਭਲੇ ਲਈ ਹੈ, ਇ॥ *ਸੇ ਕਰਕੇ ਓਹ ਉਸ ਡਰ ਨੂੰ ਦੂਰ ਕਰਨ ਲਈ ਵੜਾ ਜਤਨ ਕਰਦੇ ਹਨ