ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/484

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

482

________________

ਮਿਲਦੇ ਹਨ \ ਮੂਰਖ ਨੇ ਪੁੱਛਿਆ ਤੁਲਾ ਪਰਮੇਸ਼ਰ ਦੀ ਬਾਬ 3 ਚੰਗੇ ਵਿਚਾਰ ਕੀ ਹਨ ? ॥ ; ਮਸੀਹੀ ਬੋਲਿਆ ਭਈ ਓਹ ਏਹੋ ਜੇਹੇ ਹਨ , ਜੇ ਮੈਂ ਆਪ ਣੀ ਬਾਬਤ ਦੱਸ ਦਿੱਤਾ ਹੈ , ਅਰਥਾਤ ਜਦੋਂ ਉਹ ਦੀ ਬਾਬਤ ਬਾਰੇ ਖਿਆਲ ਉਹ ਦੇ ਬਚਨ ਦੇ ਅਨੁਸਾਰ ਹੁੰਦੇ , ਅਰਥਾਤ ਜੱਦ ਅਸੀ ਪਰਮੇਸ਼ਰ ਦੀ ਸੱਤਾ ਅਰ ਉਹ ਦੇ ਗੁਣਾਂ ਦੀ ਬਾਬਤ ਆਹਾ ਵੇ ਚਾਰ ਕਰਦੇ ਹਾਂ, ਜੇ ਪਰਮੇਸ਼ਰ ਦੇ ਬਚਨ ਵਿੱਚ ਲਿਖਿਆ ਹੋਯਾ ਹੈ ਪਰ ਮੈਂ ਇਹ ਦੇ ਲਈ ਹੁਣ ਹੋਰ ਕੁੱਛ ਨਹੀਂ ਹੁੰਦਾ , ਪਰ ਸੱਚ ਤਾਂ ਇਹ ਹੈ , ਤੁਈ ਪਰਮੇਸ਼ਰ ਦੀ ਬਾਬਤ ਸਾਡੇ ਖਿਆਲ ਤਾਂ ਠੀਕ ਹੁੰਦੇ ਲvਹਨ , ਜੱਦੋਂ ਅਸੀ ਇਹ ਵਿਚਾਰ ਕਰਦੇ ਹਾਂ, ਜੋ ਅਸੀ ਆਪਣੇ ਆਪ