ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/481

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

479

________________

ਉੱਤਰ ਦਿੱਤਾ, ਉਹ ਬਚਨ ਦੇ ਅਨੁਸਾਰ ਤਦ ਹੁੰਦੇ ਹਨ, ਜਦ ਅਸੀ ਆਪਣੇ ਹੱਕ ਵਿੱਚ ਓਹ ਵਿਚਾਰ ਕਰਦੇ ਹਾਂ , ਜੋ ਪਰਮੇਸ਼ਰ ਦੇ ਬ ਚਨ ਦੀਆ ਗੱਲਾਂ ਨਾਲ ਰੱਲਦੇ ਮੱਲਦੇ ਹਨ , ਅਰਥਾਤ ਪਾਪ ਰੂਪੀ ਮਨੁੱਖ ਦੇ ਹੱਕ ਵਿੱਚ ਪਰਮੇਸ਼ਰ ਦਾ ਬਚਨ ਐਂਉਂ ਆਖਦਾ ਹੈ , ਭਾਈ ਕੋਈ ਧਰਮੀ ਨਹੀਂ ਇੱਕ ਬੀ ਨਹੀਂ, ਤੁਲਾ ਕਰਨਵਾਲਾ ਕੋਈ ਨਹੀ , | ਇੱਕ ਬੀ ਨਹੀ ,( ਉਤਪਤ ਦੀ ਪੋਥੀ : ਕਾਂਡ ੫ ਪੌੜੀ) ਅਰ (ਪਤੀ ਰੂਮੀਆਂ ਨੂੰ ੩ ਕਾਂਡ ੧੧-੩੩੫ ਅਤੇ ਇਹ ਕਿ ਮਨੁੱਖ ਦਾ ਧਿਆਨ ਬਾਅਵਸਥਾ ਤੋਂ ਹੀ ਬੁਰਾ ਹੈ । (ਉਤਪਤ ਦੀ ਪੋਥੀ ਕਾਂਡ ੨੧ ਪੌੜੀ) ਜਦੋਂ ਅਸੀਂ ਆਪਣੇ ਹੱਕ ਵਿੱਚ ਅੱਓ । ਖਿਆਲ ਕਰਦੇ ਹਾਂ , ਤਾਂ ਸਾਡੇ ਖਿਆਲ ਚੰਗੇ ਹੁੰਦੇ ਹਨ, ਕਿਉਂ ਓਹ ਪਰਮੇਸ਼ਰ ਦੇ ਬਚਨ ਅਨੁਸਾਰ ਹੁੰਦੇ ਹਨ, ਮੂਰਖ ਨੇ ਕਿਹਾ inner