ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/470

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

468

________________

ਪ੍ਰਭੂ ਦੇ ਨਾਉਂ, ਅਤੇ ਉਹ ਦੇ ਪੰਥੀਆਂ, ਅਤੇ ਉਹ ਦੇ ਰਾਹਾਂ ਦੇ ਪ੍ਰੇਮ ਨਾਲ ਗੁਰ ਪਰੀਆ ॥ ਮਸੀਹੀ ਨੇ ਆਖਿਆ ਵਾਹ ਵਾਹ ਧੰਨ ਪਰਮੇਸਰ , , ਭੁ ਈਸ਼ਾ ਤਾਂ ਬਹੁਤ ਹੀ ਚੰਗੀ ਤਰਾਂ ਨਾਲ ਤੁਹਾਡੇ ਉੱਤੇ ਪਰਗਟ ਹੋਘਾ, ਪਰ ਇਹ ਦੱਸੋ , ਜੋ ਤੁਹਾਡੇ ਆਤਮਾ ਉੱਤੇ ਉਹ ਦੀ ਕੀ ਤਾਸੀਰ ਦੇ ਆਸਅਨੰਦ ਬੋਲੇਆ ਜੋ ਇਸ ਥਾਂ 'ਤੇ ਇਹ ਜਾਣ ਲਿਆ, ਚੌਈ ਸਾਰਾ ਸੰਸਾਰ ਭਾਵੇਂ ਉਸ ਵਿੱਚ ਕੁੱਝ ਗੁਆਈਆਂ ਬੀ ਹੋਣ, ਪਰ ਦੋਸੀ ਗਹਿਰਾਇਆ ਗਿਆ ਹੈ ; ਮੈਂ ਇਹ ਵੀ ਜਾਣ ਲੇਆ ਜੋ ਪਰਮੇਸਰ ਭਾਵੇਂ ਆਪ ਧਰਮੀ ਹੈ , ਤਾਂ ਬੀ ਜੇਹੜਾ ਪਾਪੀ ਉਹ ਦੇ ਕੋਲ ਆ ੧੧ਉਦਾ ਹੈ, ਉਸ ਨੂੰ ਉਹ ਨਿਆਉਂ ਨਾਲ ਧਰਮੀ ਗਹਿਰਾ ਸਕਦਾ ਹੈ ਨਾਲੇ