ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/466

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

464

________________

ਬਿਨਾ ਮੇਂ ਨੂੰ ਹੋਰ ਕੁੱਛ ਨਹੀਂ ਦੱਸਦਾ ਸੀ, ਤਾਂ ਅਚਾਣਚੱਕ ਮੈਂ ! ਭੂ ਈਸ਼ਾ ਨੂੰ ਸੁਰਗ ਚੋਂ ਮੇਰੇ ਉੱਤੇ ਉਬਟ ਕਰਦਿਆਂ ਅਤੇ ਪਏਹ ਆਖ ਦਿਆਂ ਡਿਠਾ , ਭਈ ਪ੍ਰਭੁ ਈਸਾ ਮਸੀਹ ਉਤੇ ਨਿਹਚਾ ਕਰ , ਤਾਂ ਤੂੰ ਮੁਕਤ ਪਾਵੇਂਗਾ ( ਰਸੂਲਾਂ ਦੇ ਕਰਤੱਬ ਦੀ ਪੋਥੀ ੧ਝ ਕਾਂਡ ੩੩ ਪੌੜੀ) ' ਪਰ ਮੇਂਉੱਤਰ ਦੇਤਾ ਹੇ ਪ੍ਰਭੂ ਜੀ ਮੈਂ ਤਾਂ ਅੱਤ ਵਡਾ ਪਾਪੀ ਹਾਂ, ਉਸ ਨੇ ਆਖਿਆ | ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ (1 ਪਤੀ ਕੁਰੈਤੀਆਂ ਨੂੰ ੧੩ ਕਾਂਡ ਦੇ ਪੋੜੀ) ਤਾਂ ਮੈਂ ਆਖਿਆ ਪ੍ਰਭੁ ਜੀ ਨਿਹਚਾ ਕਰਨ ਦਾ ਕੀ ਅਰਥ ਹੈ , ਤਾਂ ਪ੍ਰਭੂ ਦੇ ਉਸ ਬਚਨ ਦੀ ਸੋਝੀ ਮਾਂ ਨੂੰ ਆਈ , ਭਈ ਜੀਉਣ ਦੀ ਰੋਟੀ ਮੇਂ ਹਾਂ, ਜੋ ਮੇਰੇ ਕੋਲ ਆਉਂਦਾ ਹੈ , ਓਹ ਮੂਲੋਂ ਭੂਖਾ ਨਾ ਹੋਵੇਗਾ , ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ, ਸੋ ਦੇ ਬੀ ਤਿਹਾਇਆ ਨਾ ਹੋਵੇਗਾ ॥ ni