ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/440

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

438

________________

४३ ਨਾਲ ਵਡਾ ਸੁਸਤ ਅਰ ਨੀਂਦਰ ਨਾਲ ਬੜਾ ਭਾਰਾ ਹੋ ਗਿਆ, ਇਸ ਕਮ ਰਕੇ ਉਸ ਨੂੰ ਮਸੀਹੀ ਨੂੰ ਆਖਿਆ ਕਿ ਮਹਾਰਾਜ ਮੇਂ ਨੂੰ ਡਾਢੀ ਨੀਂਦ ਆਈ ਹੈ, ਜੋ ਮੈਂ ਮਸੀਂ ਮਸੀਂ ਆਪਣੀਆਂ ਅਖਾਂ ਖੋਹਲ ਸਕਦਾ ਹਾਂ , ਜੋ ਭਾਇਮਾ ਇੱਥੇ ਲੰਮੇ ਪੈਂ ਕੇ ਇੱਕ ਚੌਂਕਾ ਲੈ ਲਾਇਐਂ , ਮਸੀਹੀ ਨੇ ਉਡ ਰ ਦਿੱਤਾ, ਖਬਰਦਾਰ ਐਉਂ ਕਦੀ ਨਹੀਂ ਕਰਨਾਂ, ਅਜਿਹਾ ਨਾ ਹੋਵੇ , ਜੋ ਅਸੀ ਸੌਂ ਜਾਇਕੇ, ਅਰ ਫੇਰ ਨ ਜਾਗੀਏ । ਆਸਅਨੰਦ ਬੋਲੇ। ਆ ਭਾਈ ਜੀ ਕਿਉਂ ਨਾ ਸਵੀਏਂ, ਨੀਂਦਰ ਤਾਂ ਮਿਹਨਤੀਆਂ ਦੇ ਲਈ ਬਮ ਕੀ ਅੱਡੀ ਵਸਤ ਹੈ , ਜੋ ਅਸੀ ਇਕ ਝੌਕਾ ਲੈ ਲਵੀਏ , ਤਾਂ ਫੇਰ ਅਸੀ ਨ ਵੇਂ ਸਿਰੇ ਤਕੜੇ ਹੋ ਜਾਇ r , , ' ਮਸੀਹੀ ਨੂੰ ਥਿਹਾ ਗੂਈ ਤੈਨੂੰ ਚੇਤਾ ਭੁੱਲ ਗਿਆ, ਉਨ੍ਹਾਂ ਅਯਾਲੀਆਂ