ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/434

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

432

________________

੪ ੩੨ ਅਜਿਹਾ ਨਾ ਹੋਵੇ ਜੋ ਏਹ ਬੀ ਕੋਈ ਲੱਲੇ ਪੱਤ ਕਰਨਵਾਲਾ ਹੀ ਹੋਵੇ , ਸੋ ਓਹ ਆਉਂਦੇ ਆਉਂਦੇ ਉਨ੍ਹਾਂ ਦੇ ਕੋਲ ਆ ਪੁੱਜਾ, ਉਹ ਦਾ ਨਾਉਂ ਕਰ ਨਾਤਕ ਸੀ , ਅਤੇ ਉਸ ਨੇ ਉਨ੍ਹਾਂ ਥੋਂ ਪੁੱਛਿਆ , ਭਈ ਤੁਸੀ ਕਿੱਧਰ ਨੂੰ ਜਾਂਦੇ ਨੇ , ਮਸੀਹੀ ਬੋਲਿਆ ਅਸੀ ਸੁਰਗੀ ਨਗਰ ਨੂੰ ਜਾਂਦੇ ਹਾਂ, ਤਾਂ ਕਰਨਾਸਤਕ ਬਹੁਤ ਹਾਂਸਿਆ , ਮਸੀਹੀ ਨੇ ਆਖਿਆ ਭਲਾ ਦੁਟਾ ਨਾ ਤੁਹਾਡੇ ਹਸਣ ਦਾ ਕੀ ਪੁੱਜਨ ਹੈ ? ਕਰਨਾਸਤਕ ਨੇ ਉਤੱਰ ਦੈ ॥ ਤਾ, ਭਈ ਮੈਂ ਇਹ ਵੇਖ ਕੇ ਹੱਸਿਆ ਹਾਂ , ਜੋ ਤੁਸੀਂ ਆਪਣੇ ਮੂਰਖਪੁ4 ਦੇ ਦੇ ਕਾਰਨ ਐਂਵੇਂ ਪੇਂਡਾ ਕਰਦੇ ਹੋ , ਜਿਸ ਵਿੱਚ ਦੁੱਖ ਝੱਲਣ ਖੁੱਣੇ ਹੋਰ ਕੁੱਛ ਫਲ ਤੁਹਾਨੂੰ ਨਹੀਂ ਮਿੱਲਨਾ ॥ ਮਸੀਹੀ ਬੋਲਿਆ , ਕਿਉਂ ਭਲਾ ਤੁਸੀ ਇਹ ਸਮਝਦੇ ਹੋ ਜੇ nakowww Alwww