ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/422

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

420

________________

' '.. ਪ੍ਰਭੂ ਨੇ ਧਰਮਜੋ ਤੈਨੂੰ ਬਖਸ਼ਿਆ। ਤੂੰ ਆਪਣੇ ਧੰਨ ਦੀ ਹਰ ਗੱਫ਼ਿਆ॥ ਉਸ ਦੇ ਬਲਾਂ ਜਾਵੇਂਗਾ ਜੰਡ , ਕਦੀ ਨਾ ਹਾਰੇਗਾ ਤੂੰ ਮ੍ਰਿਤ ॥ ਜੋ ਓਹ ਅੱਗੇ ਨੂੰ ਵਧੇ, ਅਤੇ ਮੂਰਖ ਮਗਰ ਮਗਰ ਚਾਲਿਆ ਜਾ ਦਾ ਸੀ - ਤੁਰਦੇ ਤੁਰਦੇ ਓਹ ਇੱਕ ਥਾਂ ਨੂੰ ਅਪੜੇ, ਜਿੱਥੇ ਉਨਾਂ ਦੇ ਨਾ ਹ ਥੋਂ ਇੱਕ ਹੋਰ ਰਾਹ ਪਾਵਦਾ ਈ , ਅਤੇ ਓਹ ਉਨਾਂ ਦੇ ਰਾਹ ਜਿਹਾ । ਧਾ ਜਾਪਦਾ ਸੀ , ਸੋ ਓਹ ਉੱਥੇ ਖਲੋਕੇ ਸੋਚਣ ਲੱਗੇ ਈ ਇਨਾਂ ਦੋ ਹਾਂ ਸਾਰਿਆਂ ਵਿੱਚੋਂ ਕੇਹੜਾ ਠੀਕ ਹੈ , ਦੋਵੇਂ ਸਿਧੇ ਜਾਪਦੇ ਹਨ , . ਜਾਂ ਉਹ ਰਾਹੇ ਦੇ ਲਈ ਦੁਬਿਧਾ ਵਿਚ ਪਏ ਹੋਏ ਸਨ, ਤਾਂ ਵੇਖੋ। ਇੱਕ ਕਾਲੇ ਜੇਹੇ ਪੁਰਖ ਨੇ ਜਿਸ ਨੂੰ ਮਲਮਲ ਦੀ ਚਾਦਰ ਪਾਹਨੀ ਹੋਈ ਸੀ, ਉਨ੍ਹਾਂ ਦੇ ਕੋਲ ਆ ਕੇ ਪੁਛਣ ਲਗਾ , ਭਾਈ ਤੁਸੀ ਇੱਥੇ

  1. s

" - Diana Dh adith